1 ਰਾਜਾ 1:1 - ਪਵਿੱਤਰ ਬਾਈਬਲ1 ਦਾਊਦ ਪਾਤਸ਼ਾਹ ਬਹੁਤ ਬੁੱਢਾ ਸੀ, ਉਸ ਦੇ ਨੌਕਰ ਉਸ ਨੂੰ ਚਾਦਰਾਂ ਨਾਲ ਢੱਕ ਕੇ ਰੱਖਦੇ ਪਰ ਉਸ ਨੂੰ ਨਿੱਘ ਨਾ ਮਹਿਸੂਸ ਹੁੰਦਾ। Viz kapitolaਪਵਿੱਤਰ ਬਾਈਬਲ O.V. Bible (BSI)1 ਦਾਊਦ ਪਾਤਸ਼ਾਹ ਬੁੱਢਾ ਅਤੇ ਬੁਹਤਿਆਂ ਵਰਿਹਾਂ ਦਾ ਹੋ ਗਿਆ ਅਤੇ ਓਹ ਉਸ ਨੂੰ ਕੱਪੜਿਆਂ ਨਾਲ ਕੱਜਦੇ ਸਨ ਪਰ ਉਹ ਗਰਮ ਨਹੀਂ ਹੁੰਦਾ ਸੀ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ1 ਦਾਊਦ ਪਾਤਸ਼ਾਹ ਦੀ ਉਮਰ ਜਿਆਦਾ ਹੋ ਜਾਣ ਦੇ ਕਾਰਨ, ਉਸ ਨੂੰ ਜਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ। Viz kapitola |