Online Bible

- Reklamy -




ਪ੍ਰਕਾਸ਼ ਪੱਤਰ 1:18 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

18 ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

18 ਅਤੇ ਜੀਉਂਦਾ ਹਾਂ । ਮੈਂ ਮੁਰਦਾ ਸਾਂ ਅਰ ਵੇਖ, ਮੈਂ ਜੁੱਗੋ ਜੁੱਗ ਜੀਉਂਦਾ ਹਾਂ ਅਤੇ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

18 ਮੈਂ ਜਿਊਂਦਾ ਹਾਂ, ਮੈਂ ਮਰ ਗਿਆ ਸੀ ਅਤੇ ਦੇਖੋ, ਮੈਂ ਅਨੰਤਕਾਲ ਤੱਕ ਜਿਊਂਦਾ ਰਹਾਂਗਾ । ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

18 ਮੈਂ ਜੀਉਂਦਾ ਹਾਂ; ਮੈਂ ਮਰ ਗਿਆ ਸੀ, ਅਤੇ ਹੁਣ ਵੇਖ, ਮੈਂ ਸਦਾ ਲਈ ਜੀਉਂਦਾ ਹਾਂ! ਅਤੇ ਮੇਰੇ ਕੋਲ ਮੌਤ ਅਤੇ ਪਤਾਲ ਦੀਆਂ ਚਾਬੀਆਂ ਹਨ।

Viz kapitola kopírovat

Punjabi Standard Bible

18 ਅਤੇ ਜੀਉਂਦਾ ਹਾਂ। ਮੈਂ ਮਰ ਗਿਆ ਸੀ ਅਤੇ ਵੇਖ, ਮੈਂ ਯੁਗੋ-ਯੁਗ ਜੀਉਂਦਾ ਹਾਂ; ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।

Viz kapitola kopírovat

ਪਵਿੱਤਰ ਬਾਈਬਲ

18 ਮੈਂ ਹੀ ਹਾਂ ਜਿਹੜਾ ਜਿਉਂਦਾ ਹੈ। ਮੈਂ ਮਰ ਚੁੱਕਾ ਸੀ, ਪਰ ਦੇਖੋ, ਮੈਂ ਸਦਾ ਅਤੇ ਸਦਾ ਲਈ ਜੀਵਿਤ ਹਾਂ ਅਤੇ ਮੇਰੇ ਕੋਲ ਹੀ ਮੌਤ ਅਤੇ ਪਾਤਾਲ ਦੀਆਂ ਕੁੰਜੀਆਂ ਹਨ।

Viz kapitola kopírovat




ਪ੍ਰਕਾਸ਼ ਪੱਤਰ 1:18

Následuj nás:

Reklamy


Reklamy