ਇਬਰਾਨੀ 1:10 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਅਤੇ ਇਹ ਵੀ, - ਹੇ ਪ੍ਰਭੂ, ਤੂੰ ਆਦ ਵਿੱਚ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ, Viz kapitolaਪਵਿੱਤਰ ਬਾਈਬਲ O.V. Bible (BSI)10 ਅਤੇ ਏਹ ਭੀ, - ਹੇ ਪ੍ਰਭੁ, ਤੈਂ ਆਦ ਵਿੱਚ ਧਰਤੀ ਦੀ ਨੀਂਹ ਧਰੀ, ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰਾਗਰੀ ਹਨ, Viz kapitolaਪਵਿੱਤਰ ਬਾਈਬਲ (Revised Common Language North American Edition)10 ਉਹਨਾਂ ਨੇ ਇਹ ਵੀ ਕਿਹਾ, “ਹੇ ਪ੍ਰਭੂ, ਆਦਿ ਵਿੱਚ ਤੁਸੀਂ ਧਰਤੀ ਦੀ ਨੀਂਹ ਰੱਖੀ ਹੈ, ਤੁਹਾਡੇ ਹੱਥਾਂ ਦੁਆਰਾ ਅਕਾਸ਼ ਦੀ ਰਚਨਾ ਹੋਈ ਹੈ । Viz kapitolaਪੰਜਾਬੀ ਮੌਜੂਦਾ ਤਰਜਮਾ10 ਉਹ ਇਹ ਵੀ ਕਹਿੰਦਾ ਹੈ, “ਸ਼ੁਰੂ ਵਿੱਚ, ਪਰਮੇਸ਼ਵਰ, ਤੁਸੀਂ ਧਰਤੀ ਦੀ ਨੀਂਹ ਰੱਖੀ, ਅਤੇ ਅਕਾਸ਼ ਤੁਹਾਡੇ ਹੱਥਾਂ ਦੀ ਕਾਰੀਗਰੀ ਹੈ। Viz kapitolaPunjabi Standard Bible10 ਅਤੇ ਇਹ ਵੀ: ਹੇ ਪ੍ਰਭੂ, ਅਰੰਭ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ। Viz kapitolaਪਵਿੱਤਰ ਬਾਈਬਲ10 ਪਰਮੇਸ਼ੁਰ ਇਹ ਵੀ ਆਖਦਾ ਹੈ, “ਹੇ ਪ੍ਰਭੂ, ਮੁੱਢ ਵਿੱਚ ਤੂੰ ਧਰਤੀ ਨੂੰ ਸਾਜਿਆ ਅਤੇ ਤੇਰੇ ਹੱਥਾਂ ਨੇ ਅਕਾਸ਼ ਨੂੰ ਸਾਜਿਆ। Viz kapitola |