Online Bible

- Reklamy -




ਅਫ਼ਸੁਸ 1:23 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

23 ਇਹ ਉਸ ਦੀ ਦੇਹ ਹੈ, ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਪੂਰਾ ਕਰਦਾ ਹੈ!

Viz kapitola kopírovat

ਪਵਿੱਤਰ ਬਾਈਬਲ O.V. Bible (BSI)

23 ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਭਰਪੂਰੀ ਜਿਹੜਾ ਸਭਨਾਂ ਵਿੱਚ ਸੱਭੋ ਕੁਝ ਭਰਦਾ ਹੈ।।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

23 ਕਲੀਸੀਯਾ ਉਹਨਾਂ ਦਾ ਸਰੀਰ ਹੈ, ਉਹ ਹੀ ਉਸ ਦੀ ਭਰਪੂਰੀ ਹਨ ਜਿਹੜੇ ਸਭ ਕੁਝ ਸੰਪੂਰਨ ਕਰਦੇ ਹਨ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

23 ਕਲੀਸਿਆ, ਜੋ ਉਸਦਾ ਸਰੀਰ ਹੈ, ਉਸਦੀ ਸੰਪੂਰਨਤਾ, ਜੋ ਹਰ ਇੱਕ ਵਿੱਚ ਸਭ ਕੁਝ ਭਰਦਾ ਹੈ।

Viz kapitola kopírovat

Punjabi Standard Bible

23 ਜੋ ਉਸ ਦੀ ਦੇਹ ਅਰਥਾਤ ਉਸ ਦੀ ਭਰਪੂਰੀ ਹੈ ਜਿਹੜਾ ਸਭ ਵਿੱਚ ਸਭ ਕੁਝ ਪੂਰਾ ਕਰਦਾ ਹੈ।

Viz kapitola kopírovat

ਪਵਿੱਤਰ ਬਾਈਬਲ

23 ਕਲੀਸਿਯਾ ਮਸੀਹ ਦਾ ਸਰੀਰ ਹੈ। ਕਲੀਸਿਯਾ ਮਸੀਹ ਨਾਲ ਭਰਪੂਰ ਹੈ। ਉਹ ਹਰ ਢੰਗ ਨਾਲ ਸਾਰੀਆਂ ਚੀਜ਼ਾਂ ਸੰਪੂਰਣ ਬਨਾਉਂਦਾ ਹੈ।

Viz kapitola kopírovat




ਅਫ਼ਸੁਸ 1:23

Následuj nás:

Reklamy


Reklamy