ਬਿਵਸਥਾ 1:37 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ37 ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਵੀ ਇਹ ਆਖ ਕੇ ਗੁੱਸੇ ਹੋਇਆ, “ਤੂੰ ਵੀ ਉੱਥੇ ਨਹੀਂ ਜਾਵੇਂਗਾ। Viz kapitolaਪਵਿੱਤਰ ਬਾਈਬਲ O.V. Bible (BSI)37 ਯਹੋਵਾਹ ਮੇਰੇ ਨਾਲ ਵੀ ਤੁਹਾਡੇ ਕਾਰਨ ਏਹ ਆਖ ਕੇ ਗੁੱਸੇ ਹੋਇਆ ਕਿ ਤੂੰ ਵੀ ਉੱਥੇ ਨਹੀਂ ਵੜੇਂਗਾ Viz kapitolaਪਵਿੱਤਰ ਬਾਈਬਲ37 “ਯਹੋਵਾਹ ਤੁਹਾਡੇ ਕਾਰਣ ਮੇਰੇ ਨਾਲ ਵੀ ਗੁੱਸੇ ਸੀ। ਉਸ ਨੇ ਮੈਨੂੰ ਆਖਿਆ, ‘ਮੂਸਾ, ਤੂੰ ਵੀ ਉਸ ਧਰਤੀ ਅੰਦਰ ਦਾਖਲ ਨਹੀਂ ਹੋ ਸੱਕਦਾ। Viz kapitola |