Online Bible

- Reklamy -




ਕੁਲੁੱਸੈ 1:8 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

8 ਜਿਸ ਨੇ ਤੁਹਾਡਾ ਉਹ ਪਿਆਰ ਵੀ ਜੋ ਆਤਮਾ ਤੋਂ ਹੈ, ਸਾਨੂੰ ਦੱਸਿਆ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

8 ਜਿਹ ਨੇ ਤੁਹਾਡਾ ਉਹ ਪ੍ਰੇਮ ਵੀ ਜੋ ਆਤਮਾ ਤੋਂ ਹੈ ਸਾਨੂੰ ਦੱਸਿਆ।।

Viz kapitola kopírovat

ਪਵਿੱਤਰ ਬਾਈਬਲ (Revised Common Language North American Edition)

8 ਉਸ ਨੇ ਸਾਨੂੰ ਤੁਹਾਡੇ ਉਸ ਪਿਆਰ ਦੇ ਬਾਰੇ ਸਮਾਚਾਰ ਦਿੱਤਾ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਦੇ ਦੁਆਰਾ ਮਿਲਿਆ ਹੈ ।

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

8 ਅਤੇ ਜਿਸਨੇ ਸਾਨੂੰ ਆਤਮਾ ਵਿੱਚ ਤੁਹਾਡੇ ਪਿਆਰ ਬਾਰੇ ਦੱਸਿਆ ਹੈ।

Viz kapitola kopírovat

Punjabi Standard Bible

8 ਉਸੇ ਨੇ ਤੁਹਾਡੇ ਉਸ ਪ੍ਰੇਮ ਨੂੰ ਜੋ ਆਤਮਾ ਵਿੱਚ ਹੈ, ਸਾਡੇ ਉੱਤੇ ਪਰਗਟ ਕੀਤਾ।

Viz kapitola kopírovat

ਪਵਿੱਤਰ ਬਾਈਬਲ

8 ਇਪਾਫ਼੍ਰਾਸ ਨੇ ਸਾਨੂੰ ਤੁਹਾਡੇ ਉਸ ਪ੍ਰੇਮ ਬਾਰੇ ਵੀ ਦੱਸਿਆ ਜਿਹੜਾ ਤੁਹਾਨੂੰ ਪਵਿੱਤਰ ਆਤਮਾ ਪਾਸੋਂ ਮਿਲਿਆ ਹੈ।

Viz kapitola kopírovat




ਕੁਲੁੱਸੈ 1:8

Následuj nás:

Reklamy


Reklamy