Online Bible

- Reklamy -




੨ ਸਮੂਏਲ 1:1 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਸ਼ਾਊਲ ਦੇ ਮਰਨ ਤੋਂ ਬਾਅਦ, ਇਸ ਤਰ੍ਹਾਂ ਹੋਇਆ ਜਦ ਦਾਊਦ ਅਮਾਲੇਕੀਆਂ ਨੂੰ ਮਾਰ ਕੇ ਵਾਪਿਸ ਆਇਆ ਅਤੇ ਉਹ ਸਿਕਲਗ ਸ਼ਹਿਰ ਵਿੱਚ ਦੋ ਦਿਨ ਠਹਿਰਿਆ ਸੀ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

1 ਸ਼ਾਊਲ ਦੇ ਮਰਨ ਦੇ ਮਗਰੋਂ ਐਉਂ ਹੋਇਆ ਜਾਂ ਦਾਊਦ ਅਮਾਲੇਕੀਆਂ ਨੂੰ ਵੱਢ ਕੇ ਮੁੜਿਆ ਅਤੇ ਦਾਊਦ ਸਿਕਲਗ ਵਿੱਚ ਦੋ ਦਿਨ ਰਿਹਾ ਸੀ

Viz kapitola kopírovat

ਪਵਿੱਤਰ ਬਾਈਬਲ

1 ਦਾਊਦ ਅਮਾਲੇਕੀਆਂ ਨੂੰ ਹਰਾਉਣ ਤੋਂ ਬਾਅਦ ਸਿਕਲਗ ਨੂੰ ਮੁੜਿਆ। ਇਹ ਸਭ ਸ਼ਾਊਲ ਦੇ ਇੱਕਦਮ ਮਰਨ ਉਪਰੰਤ ਹੋਇਆ। ਤਦ ਦਾਊਦ ਉੱਥੇ ਦੋ ਦਿਨ ਰਿਹਾ।

Viz kapitola kopírovat




੨ ਸਮੂਏਲ 1:1

Následuj nás:

Reklamy


Reklamy