ਮੱਤੀਯਾਹ 1:10 - ਪਵਿੱਤਰ ਬਾਈਬਲ (Revised Common Language North American Edition)10 ਹਿਜ਼ਕੀਯਾਹ ਮਨੱਸ਼ਹ ਦਾ, ਮਨੱਸ਼ਹ ਆਮੋਨ ਦਾ ਅਤੇ ਆਮੋਨ ਯੋਸ਼ੀਯਾਹ ਦਾ ਪਿਤਾ ਸੀ । Viz kapitolaਪਵਿੱਤਰ ਬਾਈਬਲ O.V. Bible (BSI)10 ਅਤੇ ਹਿਜ਼ਕੀਯਾਹ ਤੋਂ ਮਨੱਸਹ ਜੰਮਿਆ ਅਤੇ ਮਨੱਸਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਹਿਜ਼ਕੀਯਾਹ ਤੋਂ ਮਨੱਸ਼ਹ ਜੰਮਿਆ ਅਤੇ ਮਨੱਸ਼ਹ ਤੋਂ ਆਮੋਨ ਜੰਮਿਆ ਅਤੇ ਆਮੋਨ ਤੋਂ ਯੋਸ਼ੀਯਾਹ ਜੰਮਿਆ। Viz kapitolaਪੰਜਾਬੀ ਮੌਜੂਦਾ ਤਰਜਮਾ10 ਹੇਜੇਕਿਆ ਤੋਂ ਮਨੱਸ਼ੇਹ, ਮਨੱਸ਼ੇਹ ਤੋਂ ਅਮੋਨ, ਅਮੋਨ ਤੋਂ ਯੋਸ਼ਿਆਹ, Viz kapitolaPunjabi Standard Bible10 ਹਿਜ਼ਕੀਯਾਹ ਤੋਂ ਮਨੱਸਹ ਪੈਦਾ ਹੋਇਆ, ਮਨੱਸਹ ਤੋਂ ਆਮੋਨ ਪੈਦਾ ਹੋਇਆ ਅਤੇ ਆਮੋਨ ਤੋਂ ਯੋਸ਼ੀਯਾਹ ਪੈਦਾ ਹੋਇਆ Viz kapitolaਪਵਿੱਤਰ ਬਾਈਬਲ10 ਹਿਜ਼ਕੀਯਾਹ ਮਨੱਸਹ ਦਾ ਪਿਤਾ ਸੀ। ਮਨੱਸਹ ਆਮੋਨ ਦਾ ਪਿਤਾ ਸੀ। ਆਮੋਨ ਯੋਸ਼ੀਯਾਹ ਦਾ ਪਿਤਾ ਸੀ। Viz kapitola |