ਲੂਕਾ ਦੀ ਇੰਜੀਲ 1:55 - ਪਵਿੱਤਰ ਬਾਈਬਲ (Revised Common Language North American Edition)55 ਇਹ ਸਭ ਉਹਨਾਂ ਨੇ ਆਪਣੀ ਅਨੰਤ ਦਇਆ ਦੇ ਨਾਲ ਅਬਰਾਹਾਮ ਅਤੇ ਉਸ ਦੇ ਕੁਲ ਦੇ ਸਾਡੇ ਪੁਰਖਿਆਂ ਦੇ ਨਾਲ ਕੀਤੇ ਹੋਏ ਵਾਅਦਿਆਂ ਦੇ ਅਨੁਸਾਰ ਕੀਤਾ ਹੈ ।” Viz kapitolaਪਵਿੱਤਰ ਬਾਈਬਲ O.V. Bible (BSI)55 ਜਿਵੇਂ ਓਸ ਸਾਡੇ ਪਿਉਦਾਦਿਆਂ ਨਾਲ ਬਚਨ ਕੀਤਾ, ਅਬਰਾਹਾਮ ਤੇ ਉਹ ਦੀ ਅੰਸ਼ ਨਾਲ, ਜੁੱਗੋ ਜੁੱਗ ਤਾਈਂ।। Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ55 ਜੋ ਅਬਰਾਹਾਮ ਤੇ ਉਸ ਦੇ ਅੰਸ ਨਾਲ ਸਦੀਪਕ ਕਾਲ ਤੱਕ ਰਹੇਗਾ, ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬਚਨ ਕੀਤਾ ਸੀ। Viz kapitolaਪੰਜਾਬੀ ਮੌਜੂਦਾ ਤਰਜਮਾ55 ਜਿਸ ਦਾ ਵਾਅਦਾ ਉਸਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ ਅਤੇ ਅਬਰਾਹਾਮ ਅਤੇ ਉਹਨਾਂ ਦੇ ਵੰਸ਼ ਨਾਲ ਸਦਾ ਤੱਕ।” Viz kapitolaPunjabi Standard Bible55 ਜਿਵੇਂ ਉਸ ਨੇ ਸਾਡੇ ਪੁਰਖਿਆਂ ਅਰਥਾਤ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਸਦਾ ਲਈ ਵਾਇਦਾ ਕੀਤਾ ਸੀ। Viz kapitolaਪਵਿੱਤਰ ਬਾਈਬਲ55 ਇਸ ਤਰ੍ਹਾਂ ਉਸ ਨੇ ਸਾਡੇ ਪੁਰਖਿਆਂ, ਅਬਰਾਹਾਮ ਅਤੇ ਉਸਦੀਆਂ ਉਲਾਦਾਂ, ਨਾਲ ਕੀਤਾ ਵਚਨ ਸਦੀਵੀ ਪੂਰਾ ਕੀਤਾ।” Viz kapitola |