Online Bible

- Reklamy -




ਯਾਕੂਬ 1:9 - ਪਵਿੱਤਰ ਬਾਈਬਲ (Revised Common Language North American Edition)

9 ਜੇਕਰ ਗਰੀਬ ਵਿਸ਼ਵਾਸੀ ਨੂੰ ਪਰਮੇਸ਼ਰ ਉੱਚਾ ਕਰਦੇ ਹਨ ਤਾਂ ਉਹ ਇਸ ਉੱਤੇ ਮਾਣ ਕਰੇ ।

Viz kapitola kopírovat

ਪਵਿੱਤਰ ਬਾਈਬਲ O.V. Bible (BSI)

9 ਪਰ ਉਹ ਭਾਈ ਜਿਹੜਾ ਨੀਵਾਂ ਹੈ ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ

Viz kapitola kopírovat

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

9 ਪਰ ਉਹ ਭਰਾ ਜਿਹੜਾ ਦੀਨ ਹੈ, ਆਪਣੀ ਉੱਚੀ ਪਦਵੀ ਉੱਤੇ ਅਭਮਾਨ ਕਰੇ,

Viz kapitola kopírovat

ਪੰਜਾਬੀ ਮੌਜੂਦਾ ਤਰਜਮਾ

9 ਗਰੀਬੀ ਦੇ ਮਾੜੇ ਹਾਲਾਤਾਂ ਵਿੱਚ ਮਸੀਹੀ ਵਿਸ਼ਵਾਸੀਆਂ ਨੂੰ ਆਪਣੇ ਉੱਚੇ ਅਹੁਦੇ ਤੇ ਮਾਣ ਕਰਨਾ ਚਾਹੀਦਾ ਹੈ।

Viz kapitola kopírovat

Punjabi Standard Bible

9 ਪਰ ਗਰੀਬ ਭਾਈ ਆਪਣੀ ਉੱਚੀ ਦਸ਼ਾ ਉੱਤੇ ਅਭਿਮਾਨ ਕਰੇ

Viz kapitola kopírovat

ਪਵਿੱਤਰ ਬਾਈਬਲ

9 ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ।

Viz kapitola kopírovat




ਯਾਕੂਬ 1:9

Následuj nás:

Reklamy


Reklamy