ਇਬਰਾਨੀ 1:14 - ਪਵਿੱਤਰ ਬਾਈਬਲ (Revised Common Language North American Edition)14 ਇਸ ਤਰ੍ਹਾਂ ਇਹ ਸਾਰੇ ਸਵਰਗਦੂਤ ਪਰਮੇਸ਼ਰ ਦੀਆਂ ਸੇਵਕ ਆਤਮਾਵਾਂ ਹਨ ਜਿਹੜੀਆਂ ਉਹਨਾਂ ਲੋਕਾਂ ਦੀ ਮਦਦ ਦੇ ਲਈ ਭੇਜੀਆਂ ਜਾਂਦੀਆਂ ਹਨ ਜਿਹੜੇ ਮੁਕਤੀ ਪ੍ਰਾਪਤ ਕਰਨਗੇ । Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ14 ਕੀ ਉਹ ਸਾਰੇ, ਮੁਕਤੀ ਪ੍ਰਾਪਤ ਕਰਨ ਵਾਲਿਆਂ ਦੀ ਸੇਵਾ ਕਰਨ ਲਈ ਭੇਜੇ ਗਏ ਆਤਮੇ ਨਹੀਂ ਹਨ? Viz kapitolaਪੰਜਾਬੀ ਮੌਜੂਦਾ ਤਰਜਮਾ14 ਕੀ ਸਾਰੇ ਸਵਰਗਦੂਤ ਸੇਵਾ ਕਰਨ ਲਈ ਭੇਜੀ ਗਈ ਆਤਮਾਵਾਂ ਨਹੀਂ ਹਨ ਕੀ ਉਹ ਉਹਨਾਂ ਲੋਕਾਂ ਦੀ ਸੇਵਾ ਕਰਨ ਜੋ ਮੁਕਤੀ ਦੇ ਵਾਰਸ ਹੋਣਗੇ? Viz kapitolaPunjabi Standard Bible14 ਕੀ ਉਹ ਸਭ ਸੇਵਾ ਕਰਨ ਵਾਲੀਆਂ ਆਤਮਾਵਾਂ ਨਹੀਂ ਹਨ ਜੋ ਉਨ੍ਹਾਂ ਦੀ ਸੇਵਾ ਲਈ ਭੇਜੀਆਂ ਜਾਂਦੀਆਂ ਹਨ ਜਿਹੜੇ ਮੁਕਤੀ ਦੇ ਵਾਰਸ ਬਣਨ ਵਾਲੇ ਹਨ? Viz kapitolaਪਵਿੱਤਰ ਬਾਈਬਲ14 ਸਾਰੇ ਦੂਤ, ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਆਤਮਾ ਹਨ ਅਤੇ ਉਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਭੇਜੇ ਗਏ ਹਨ ਜੋ ਮੁਕਤੀ ਪ੍ਰਾਪਤ ਕਰਦੇ ਹਨ। Viz kapitola |