ਇਬਰਾਨੀ 1:11 - ਪਵਿੱਤਰ ਬਾਈਬਲ (Revised Common Language North American Edition)11 ਉਹ ਖ਼ਤਮ ਹੋ ਜਾਣਗੇ ਪਰ ਤੁਸੀਂ ਅਟੱਲ ਰਹੋਗੇ, ਉਹ ਕੱਪੜੇ ਦੀ ਤਰ੍ਹਾਂ ਪੁਰਾਣੇ ਹੋ ਜਾਣਗੇ । Viz kapitolaਪਵਿੱਤਰ ਬਾਈਬਲ O.V. Bible (BSI)11 ਓਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਓਹ ਸਾਰੇ ਕੱਪੜੇ ਵਾਂਙੁ ਪੁਰਾਣੇ ਹੋ ਜਾਣਗੇ, Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਉਹ ਨਾਸ ਹੋ ਜਾਣਗੇ ਪਰ ਤੂੰ ਅਟੱਲ ਰਹਿੰਦਾ ਹੈਂ, ਉਹ ਕੱਪੜੇ ਵਾਂਗੂੰ ਪੁਰਾਣੇ ਹੋ ਜਾਣਗੇ, Viz kapitolaਪੰਜਾਬੀ ਮੌਜੂਦਾ ਤਰਜਮਾ11 ਉਹ ਨਾਸ਼ ਹੋ ਜਾਣਗੇ, ਪਰ ਤੁਸੀਂ ਅਟੱਲ ਰਹੋਗੇ; ਉਹ ਸਾਰੇ ਇੱਕ ਕੱਪੜੇ ਵਾਂਗ ਬਦਲ ਜਾਣਗੇ। Viz kapitolaPunjabi Standard Bible11 ਇਹ ਤਾਂ ਨਾਸ ਹੋ ਜਾਣਗੇ, ਪਰ ਤੂੰ ਕਾਇਮ ਰਹਿੰਦਾ ਹੈਂ; ਇਹ ਸਭ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ। Viz kapitolaਪਵਿੱਤਰ ਬਾਈਬਲ11 ਇਹ ਚੀਜ਼ਾਂ ਅਲੋਪ ਹੋ ਜਾਣਗੀਆਂ ਪਰ ਤੂੰ ਰਹੇਗਾ। ਸਾਰੀਆਂ ਚੀਜ਼ਾਂ ਕੱਪੜਿਆਂ ਵਾਂਗ ਪੁਰਾਣੀਆਂ ਹੋ ਜਾਣਗੀਆਂ। Viz kapitola |