1 ਕੁਰਿੰਥੀ 1:22 - ਪਵਿੱਤਰ ਬਾਈਬਲ (Revised Common Language North American Edition)22 ਯਹੂਦੀ ਸਬੂਤ ਦੇ ਤੌਰ ਤੇ ਚਮਤਕਾਰ ਚਾਹੁੰਦੇ ਹਨ ਅਤੇ ਯੂਨਾਨੀ ਬੁੱਧੀ ਲੱਭਦੇ ਹਨ । Viz kapitolaਪਵਿੱਤਰ ਬਾਈਬਲ O.V. Bible (BSI)22 ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ Viz kapitolaਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ22 ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ। Viz kapitolaਪੰਜਾਬੀ ਮੌਜੂਦਾ ਤਰਜਮਾ22 ਯਹੂਦੀ ਤਾਂ ਸਬੂਤ ਦੇ ਲਈ ਚਿੰਨ੍ਹਾ ਦੀ ਮੰਗ ਕਰਦੇ ਹਨ ਅਤੇ ਯੂਨਾਨੀ ਬੁੱਧ ਲੱਭਦੇ ਹਨ। Viz kapitolaPunjabi Standard Bible22 ਕਿਉਂਕਿ ਯਹੂਦੀ ਚਿੰਨ੍ਹ ਮੰਗਦੇ ਹਨ ਅਤੇ ਯੂਨਾਨੀ ਗਿਆਨ ਭਾਲਦੇ ਹਨ; Viz kapitolaਪਵਿੱਤਰ ਬਾਈਬਲ22 ਯਹੂਦੀ ਪ੍ਰਮਾਣ ਵਜੋਂ ਕਰਾਮਾਤਾਂ ਦੀ ਮੰਗ ਕਰਦੇ ਹਨ। ਯੂਨਾਨੀ ਸਿਆਣਪ ਦੀ ਮੰਗ ਕਰਦੇ ਹਨ। Viz kapitola |