Aanlyn Bybel

- Advertensies -




ਫ਼ਿਲਿੱਪੈ 2:5 - Punjabi Standard Bible

5 ਜਿਹਾ ਮਸੀਹ ਯਿਸੂ ਦਾ ਸੁਭਾਅ ਸੀ ਉਹੋ ਤੁਹਾਡਾ ਵੀ ਹੋਵੇ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

5 ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

5 ਤੁਹਾਡਾ ਉਹੋ ਸੁਭਾਓ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ।

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

5 ਆਪਣੇ ਅੰਦਰ ਮਸੀਹ ਯਿਸੂ ਵਰਗਾ ਸੁਭਾਅ ਰੱਖੋ,

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

5 ਇੱਕ-ਦੂਜੇ ਨਾਲ ਆਪਣੇ ਸੰਬੰਧਾਂ ਵਿੱਚ, ਮਸੀਹ ਯਿਸ਼ੂ ਵਰਗੀ ਮਾਨਸਿਕਤਾ ਰੱਖੋ:

Sien die hoofstuk Kopieer

ਪਵਿੱਤਰ ਬਾਈਬਲ

5 ਆਪਣੇ ਦਰਮਿਆਨ ਉਸੇ ਤਰ੍ਹਾਂ ਦੀ ਮਨੋਬਿਰਤੀ ਰੱਖੋ, ਜੋ ਮਸੀਹ ਯਿਸੂ ਦੀ ਸੀ।

Sien die hoofstuk Kopieer




ਫ਼ਿਲਿੱਪੈ 2:5

Volg ons:

Advertensies


Advertensies