Aanlyn Bybel

- Advertensies -




ਅਫ਼ਸੁਸ 4:26 - Punjabi Standard Bible

26 ਗੁੱਸਾ ਕਰੋ, ਪਰ ਪਾਪ ਨਾ ਕਰੋ; ਸੂਰਜ ਤੁਹਾਡੇ ਗੁੱਸੇ 'ਤੇ ਹੀ ਨਾ ਡੁੱਬ ਜਾਵੇ;

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

26 ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

26 ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਦੇ ਡੁੱਬਣ ਤੱਕ ਤੁਹਾਡਾ ਕ੍ਰੋਧ ਬਣਿਆ ਨਾ ਰਹੇ!

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

26 ਤੁਸੀਂ ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ । ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖ਼ਤਮ ਕਰ ਦਿਓ ।

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

26 “ਆਪਣੇ ਗੁੱਸੇ ਵਿੱਚ ਪਾਪ ਨਾ ਕਰੋ,” ਜਦੋਂ ਤੁਸੀਂ ਗੁੱਸਾ ਕਰੋ ਤਾਂ ਸੂਰਜ ਨੂੰ ਡੁੱਬਣ ਤੋਂ ਪਹਿਲਾਂ ਉਸ ਨੂੰ ਖਤਮ ਕਰੋ,

Sien die hoofstuk Kopieer

ਪਵਿੱਤਰ ਬਾਈਬਲ

26 “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ।

Sien die hoofstuk Kopieer




ਅਫ਼ਸੁਸ 4:26

Volg ons:

Advertensies


Advertensies