ਅਫ਼ਸੁਸ 2:18 - Punjabi Standard Bible18 ਕਿਉਂਕਿ ਉਸੇ ਦੇ ਰਾਹੀਂ ਇੱਕੋ ਆਤਮਾ ਦੁਆਰਾ ਸਾਡੀ ਦੋਹਾਂ ਦੀ ਪਹੁੰਚ ਪਿਤਾ ਤੱਕ ਹੁੰਦੀ ਹੈ। Sien die hoofstukਪਵਿੱਤਰ ਬਾਈਬਲ O.V. Bible (BSI)18 ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਢੋਈ ਹੁੰਦੀ ਹੈ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ18 ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਸਾਡੇ ਦੋਵਾਂ ਦੀ ਪਹੁੰਚ ਹੁੰਦੀ ਹੈ! Sien die hoofstukਪਵਿੱਤਰ ਬਾਈਬਲ (Revised Common Language North American Edition)18 ਇਸ ਲਈ ਮਸੀਹ ਦੇ ਦੁਆਰਾ, ਸਾਨੂੰ ਦੋਵੇਂ ਕੌਮਾਂ ਨੂੰ ਇੱਕੋ ਆਤਮਾ ਵਿੱਚ ਪਿਤਾ ਦੇ ਸਾਹਮਣੇ ਜਾਣ ਦਾ ਬਰਾਬਰ ਅਧਿਕਾਰ ਮਿਲਿਆ ਹੈ । Sien die hoofstukਪੰਜਾਬੀ ਮੌਜੂਦਾ ਤਰਜਮਾ18 ਉਸਦੇ ਰਾਹੀਂ ਅਸੀਂ ਦੋਵੇਂ ਇੱਕ ਆਤਮਾ ਦੁਆਰਾ ਪਿਤਾ ਤੱਕ ਪਹੁੰਚ ਕਰ ਸਕਦੇ ਹਾਂ। Sien die hoofstukਪਵਿੱਤਰ ਬਾਈਬਲ18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ। Sien die hoofstuk |