ਕੁਲੁੱਸੈ 2:21 - Punjabi Standard Bible21 ਅਰਥਾਤ “ਇਹ ਨਾ ਛੂਹਣਾ, ਇਹ ਨਾ ਚੱਖਣਾ, ਇਸ ਨੂੰ ਹੱਥ ਨਾ ਲਾਉਣਾ।” Sien die hoofstukਪਵਿੱਤਰ ਬਾਈਬਲ O.V. Bible (BSI)21 ਜਿਵੇਂ ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ? Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ21 ਜਿਵੇਂ, ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ? Sien die hoofstukਪਵਿੱਤਰ ਬਾਈਬਲ (Revised Common Language North American Edition)21 ਜਿਵੇਂ, “ਇਹ ਨਾ ਕਰ, ਉਹ ਨਾ ਖਾ, ਇਸ ਨੂੰ ਨਾ ਛੂਹ” ? Sien die hoofstukਪੰਜਾਬੀ ਮੌਜੂਦਾ ਤਰਜਮਾ21 “ਸੰਭਾਲੋ ਨਾ! ਸੁਆਦ ਨਾ ਚੱਖੋ! ਹੱਥ ਨਾ ਲਾੳ”? Sien die hoofstukਪਵਿੱਤਰ ਬਾਈਬਲ21 “ਇਸ ਨੂੰ ਨਾ ਫ਼ੜੋ,” “ਇਸਦਾ ਸੁਆਦ ਨਾ ਵੇਖੋ,” “ਇਸ ਨੂੰ ਨਾ ਛੂਹੋ?” Sien die hoofstuk |