2 ਕੁਰਿੰਥੀ 1:23 - Punjabi Standard Bible23 ਮੈਂ ਪਰਮੇਸ਼ਰ ਨੂੰ ਆਪਣੀ ਜਾਨ ਦਾ ਗਵਾਹ ਮੰਨ ਕੇ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਹੀ ਹੁਣ ਤੱਕ ਕੁਰਿੰਥੁਸ ਨਹੀਂ ਆਇਆ। Sien die hoofstukਪਵਿੱਤਰ ਬਾਈਬਲ O.V. Bible (BSI)23 ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ੁਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਤੁਹਾਡੇ ਬਚਾਓ ਕਰਕੇ ਹੁਣ ਤੀਕ ਕੁਰਿੰਥੁਸ ਨੂੰ ਨਹੀਂ ਆਇਆ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ23 ਹੁਣ ਮੈਂ ਆਪਣੀ ਜਾਨ ਲਈ ਪਰਮੇਸ਼ੁਰ ਨੂੰ ਗਵਾਹ ਕਰਕੇ ਭੁਗਤਾਉਂਦਾ ਹਾਂ ਜੋ ਮੈਂ ਤੁਹਾਡੇ ਬਚਾਓ ਖਾਤਰ ਹੁਣ ਤੱਕ ਕੁਰਿੰਥੁਸ ਨੂੰ ਨਹੀਂ ਆਇਆ। Sien die hoofstukਪਵਿੱਤਰ ਬਾਈਬਲ (Revised Common Language North American Edition)23 ਪਰਮੇਸ਼ਰ ਮੇਰੇ ਗਵਾਹ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ ! ਇਹ ਤੁਹਾਡੇ ਭਲੇ ਦੇ ਲਈ ਸੀ ਕਿ ਮੈਂ ਵਾਪਸ ਕੁਰਿੰਥੁਸ ਵਿੱਚ ਨਹੀਂ ਆਇਆ । Sien die hoofstukਪੰਜਾਬੀ ਮੌਜੂਦਾ ਤਰਜਮਾ23 ਮੈਂ ਪਰਮੇਸ਼ਵਰ ਨੂੰ ਆਪਣਾ ਗਵਾਹ ਕਹਿੰਦਾ ਹਾਂ, ਅਤੇ ਮੈਂ ਇਸ ਉੱਤੇ ਆਪਣੀ ਜਾਨ ਦਾਅ ਤੇ ਲਾਉਂਦਾ ਹਾਂ, ਇਹ ਤੁਹਾਨੂੰ ਬਚਾਉਣ ਲਈ ਸੀ ਕਿ ਮੈਂ ਹੁਣ ਤੱਕ ਕੁਰਿੰਥੁਸ ਸ਼ਹਿਰ ਵਾਪਸ ਨਹੀਂ ਆਇਆ। Sien die hoofstukਪਵਿੱਤਰ ਬਾਈਬਲ23 ਪਰਮੇਸ਼ੁਰ ਗਵਾਹ ਹੈ ਕਿ ਇਹ ਸੱਚ ਹੈ ਕਿ ਮੈਂ ਕੁਰਿੰਥੁਸ ਨੂੰ ਸਿਰਫ਼ ਇਸੇ ਕਾਰਣ ਨਹੀਂ ਆਇਆ ਕਿ ਮੈਂ ਤੁਹਾਨੂੰ ਕਸ਼ਟ ਜਾਂ ਸਜ਼ਾ ਦੇਣਾ ਨਹੀਂ ਚਾਹੁੰਦਾ ਸੀ। Sien die hoofstuk |