ਲੂਕਾ ਦੀ ਇੰਜੀਲ 2:52 - ਪੰਜਾਬੀ ਮੌਜੂਦਾ ਤਰਜਮਾ52 ਯਿਸ਼ੂ ਬੁੱਧੀ ਅਤੇ ਕੱਦ ਵਿੱਚ ਵੱਧਦੇ ਗਏ ਅਤੇ ਪਰਮੇਸ਼ਵਰ ਅਤੇ ਆਦਮੀ ਦੀ ਕਿਰਪਾ ਉਹ ਦੇ ਉੱਤੇ ਸੀ। Sien die hoofstukਪਵਿੱਤਰ ਬਾਈਬਲ O.V. Bible (BSI)52 ਅਤੇ ਯਿਸੂ ਗਿਆਨ ਅਰ ਕੱਦ ਅਰ ਪਰਮੇਸ਼ਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ ।। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ52 ਅਤੇ ਯਿਸੂ ਬੁੱਧ, ਕੱਦ ਅਤੇ ਪਰਮੇਸ਼ੁਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵੱਧਦਾ ਗਿਆ। Sien die hoofstukਪਵਿੱਤਰ ਬਾਈਬਲ (Revised Common Language North American Edition)52 ਯਿਸੂ ਸਰੀਰ, ਬੁੱਧ, ਪਰਮੇਸ਼ਰ ਅਤੇ ਲੋਕਾਂ ਦੀ ਕਿਰਪਾ ਵਿੱਚ ਵੱਧਦੇ ਗਏ । Sien die hoofstukPunjabi Standard Bible52 ਯਿਸੂ ਬੁੱਧ ਤੇ ਸਰੀਰ ਵਿੱਚ ਅਤੇ ਪਰਮੇਸ਼ਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ। Sien die hoofstukਪਵਿੱਤਰ ਬਾਈਬਲ52 ਯਿਸੂ ਸਿਆਣਪ ਅਤੇ ਸ਼ਰੀਰਕ ਤੌਰ ਤੇ ਵੱਧਿਆ, ਅਤੇ ਉਸ ਨੂੰ ਪਰਮੇਸ਼ੁਰ ਅਤੇ ਲੋਕਾਂ ਦੋਨਾਂ ਵੱਲੋਂ ਕਿਰਪਾ ਪ੍ਰਾਪਤ ਸੀ। Sien die hoofstuk |