Aanlyn Bybel

- Advertensies -




ਕੁਲੁੱਸੈ 2:23 - ਪੰਜਾਬੀ ਮੌਜੂਦਾ ਤਰਜਮਾ

23 ਅਜਿਹੇ ਨਿਯਮਾਂ ਵਿੱਚ ਸੱਚ-ਮੁੱਚ ਬੁੱਧੀ ਦੀ ਇੱਕ ਦਿੱਖ ਹੁੰਦੀ ਹੈ, ਉਹ ਮਨ ਮਰਜ਼ੀ ਦੀ ਪੂਜਾ, ਉਹਨਾਂ ਦੀ ਝੂਠੀ ਨਿਮਰਤਾ ਅਤੇ ਸਰੀਰ ਨਾਲ ਸਖ਼ਤ ਸਲੂਕ ਦੇ ਨਾਲ, ਪਰ ਉਹਨਾਂ ਦਾ ਅਨੁਭਵ ਭੋਗ ਨੂੰ ਰੋਕਣ ਵਿੱਚ ਕੋਈ ਕਮੀ ਨਹੀਂ ਹੁੰਦੀ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

23 ਭਾਵੇਂ ਏਹ ਗੱਲਾਂ ਮਨ ਮਤੇ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਬੁੱਧ ਦੀਆਂ ਭਾਸਦੀਆਂ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਓਹ ਕਿਸੇ ਕੰਮ ਦੀਆਂ ਨਹੀਂ।।

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

23 ਭਾਵੇਂ ਇਹ ਗੱਲਾਂ ਮਨ ਮਰਜ਼ੀ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਸੂਝਵਾਨ ਨਾਮ ਦੇ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ।

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

23 ਭਾਵੇਂ ਇਹ ਸੰਸਾਰਕ ਰੀਤਾਂ ਦੇਖਣ ਵਿੱਚ ਬੁੱਧ ਨਾਲ ਭਰਪੂਰ ਲਗਦੀਆਂ ਹਨ ਪਰ ਇਹ ਸਭ ਆਪਣੇ ਆਪ ਸਥਾਪਿਤ ਕੀਤੇ ਹੋਏ ਪੂਜਾ-ਪਾਠ, ਨਿਮਰਤਾ ਦਾ ਦਿਖਾਵਾ, ਸਰੀਰ ਨੂੰ ਕਸ਼ਟ ਦੇਣ ਵਾਲੀਆਂ ਸੰਸਾਰਕ ਰੀਤਾਂ ਹਨ, ਜਿਹਨਾਂ ਤੋਂ ਸਰੀਰਕ ਵਾਸਨਾਵਾਂ ਦੇ ਉੱਤੇ ਕਾਬੂ ਪਾਉਣ ਵਿੱਚ ਕੋਈ ਮਦਦ ਨਹੀਂ ਮਿਲਦੀ ।

Sien die hoofstuk Kopieer

Punjabi Standard Bible

23 ਇਹ ਗੱਲਾਂ ਮਨਘੜਤ ਭਗਤੀ, ਝੂਠੀ ਦੀਨਤਾ ਅਤੇ ਸਰੀਰ ਨੂੰ ਕਸ਼ਟ ਦੇਣ ਦੇ ਸੰਬੰਧ ਵਿੱਚ ਗਿਆਨ ਦਾ ਵਿਖਾਵਾ ਤਾਂ ਕਰਦੀਆਂ ਹਨ, ਪਰ ਸਰੀਰ ਦੀ ਲਾਲਸਾ ਨੂੰ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ਹਨ।

Sien die hoofstuk Kopieer

ਪਵਿੱਤਰ ਬਾਈਬਲ

23 ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।

Sien die hoofstuk Kopieer




ਕੁਲੁੱਸੈ 2:23

Volg ons:

Advertensies


Advertensies