ਕੁਲੁੱਸੈ 2:22 - ਪੰਜਾਬੀ ਮੌਜੂਦਾ ਤਰਜਮਾ22 ਇਹ ਨਿਯਮ, ਜਿਹੜੀਆਂ ਉਹਨਾਂ ਚੀਜ਼ਾਂ ਨਾਲ ਕਰਨੀਆਂ ਹਨ ਜੋ ਸਾਰੀਆਂ ਚੀਜ਼ਾਂ ਦੀ ਵਰਤੋਂ ਨਾਲ ਖਤਮ ਹੋਣ ਵਾਲੀਆਂ ਹਨ, ਸਿਰਫ ਮਨੁੱਖੀ ਆਦੇਸ਼ਾਂ ਅਤੇ ਸਿੱਖਿਆਵਾਂ ਤੇ ਅਧਾਰਤ ਹਨ। Sien die hoofstukਪਵਿੱਤਰ ਬਾਈਬਲ O.V. Bible (BSI)22 ਏਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋਣ ਵਾਲੀਆਂ ਹਨ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ22 ਇਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋ ਜਾਣਗੀਆਂ। Sien die hoofstukਪਵਿੱਤਰ ਬਾਈਬਲ (Revised Common Language North American Edition)22 ਇਹਨਾਂ ਸਾਰੇ ਸਿਧਾਂਤਾਂ ਦਾ ਸੰਬੰਧ ਤਾਂ ਕੇਵਲ ਉਹਨਾਂ ਚੀਜ਼ਾਂ ਦੇ ਨਾਲ ਹੈ ਜਿਹੜੀਆਂ ਵਰਤਣ ਦੇ ਬਾਅਦ ਖ਼ਤਮ ਹੋ ਜਾਂਦੀਆਂ ਹਨ । ਇਹ ਸਭ ਕੇਵਲ ਮਨੁੱਖੀ ਹੁਕਮ ਅਤੇ ਸਿੱਖਿਆਵਾਂ ਹਨ । Sien die hoofstukPunjabi Standard Bible22 ਇਹ ਸਭ ਰੀਤਾਂ ਮਨੁੱਖਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਦੇ ਅਨੁਸਾਰ ਹਨ ਜੋ ਇਸਤੇਮਾਲ ਹੁੰਦੇ-ਹੁੰਦੇ ਖ਼ਤਮ ਹੋ ਜਾਂਦੀਆਂ ਹਨ। Sien die hoofstukਪਵਿੱਤਰ ਬਾਈਬਲ22 ਇਹ ਸਾਰੇ ਨੇਮ ਉਨ੍ਹਾਂ ਗੱਲਾਂ ਬਾਰੇ ਹਨ। ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਦ ਨਸ਼ਟ ਹੋ ਜਾਂਦੇ ਹਨ। ਇਹ ਉਹ ਹੁਕਮ ਅਤੇ ਉਪਦੇਸ਼ ਹਨ ਜਿਹੜੇ ਲੋਕਾਂ ਤੋਂ ਆਉਂਦੇ ਹਨ। Sien die hoofstuk |