1 ਥੱਸਲੁ 3:8 - ਪੰਜਾਬੀ ਮੌਜੂਦਾ ਤਰਜਮਾ8 ਫਿਲਹਾਲ ਸਾਡੀ ਸੱਚ-ਮੁੱਚ ਜਾਨ ਵਿੱਚ ਜਾਨ ਪੈ ਗਈ, ਕਿਉਂਕਿ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਹੋ। Sien die hoofstukਪਵਿੱਤਰ ਬਾਈਬਲ O.V. Bible (BSI)8 ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਜੇ ਤੁਸੀਂ ਪ੍ਰਭੁ ਵਿੱਚ ਪੱਕੇ ਰਹੋ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਕੀ ਤੁਸੀਂ ਪ੍ਰਭੂ ਵਿੱਚ ਪੱਕੇ ਹੋ। Sien die hoofstukਪਵਿੱਤਰ ਬਾਈਬਲ (Revised Common Language North American Edition)8 ਕਿਉਂਕਿ ਹੁਣ ਅਸੀਂ ਅਸਲ ਵਿੱਚ ਜਿਊਂਦੇ ਹਾਂ ਜੇਕਰ ਤੁਸੀਂ ਪ੍ਰਭੂ ਵਿੱਚ ਅਟੱਲ ਹੋ । Sien die hoofstukPunjabi Standard Bible8 ਕਿਉਂਕਿ ਹੁਣ ਅਸੀਂ ਤਾਂ ਹੀ ਜੀਉਂਦੇ ਹਾਂ ਜੇ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਰਹਿੰਦੇ ਹੋ। Sien die hoofstukਪਵਿੱਤਰ ਬਾਈਬਲ8 ਜੇਕਰ ਤੁਸੀਂ ਦ੍ਰਿੜਤਾ ਨਾਲ ਪ੍ਰਭੂ ਵਿੱਚ ਖਲੋਤੇ ਹੋਂ, ਫ਼ੇਰ ਸਾਡਾ ਜੀਵਨ ਸੱਚਮੁੱਚ ਭਰਪੂਰ ਹੈ। Sien die hoofstuk |