ਫਿਲੇਮੋਨ 1:20 - ਪਵਿੱਤਰ ਬਾਈਬਲ20 ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ। Sien die hoofstukਪਵਿੱਤਰ ਬਾਈਬਲ O.V. Bible (BSI)20 ਹਾਂ, ਭਰਾਵਾਂ, ਤੈਥੋਂ ਪ੍ਰਭੁ ਵਿੱਚ ਮੈਨੂੰ ਅਨੰਦ ਪਰਾਪਤ ਹੋਵੇ । ਮਸੀਹ ਵਿੱਚ ਮੇਰਾ ਦਿਲ ਤਾਜ਼ਾ ਕਰ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ20 ਹਾਂ, ਭਰਾਵਾ, ਤੇਰੇ ਤੋਂ ਪ੍ਰਭੂ ਵਿੱਚ ਮੈਨੂੰ ਅਨੰਦ ਪ੍ਰਾਪਤ ਹੋਵੇ। ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ। Sien die hoofstukਪਵਿੱਤਰ ਬਾਈਬਲ (Revised Common Language North American Edition)20 ਹਾਂ, ਮੇਰੇ ਭਰਾ, ਪ੍ਰਭੂ ਵਿੱਚ ਮੇਰਾ ਇਹ ਕੰਮ ਕਰ, ਮਸੀਹ ਵਿੱਚ ਮੇਰੇ ਦਿਲ ਨੂੰ ਤਾਜ਼ਾ ਕਰ । Sien die hoofstukਪੰਜਾਬੀ ਮੌਜੂਦਾ ਤਰਜਮਾ20 ਹੇ ਭਰਾਵਾਂ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੁਹਾਥੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ। Sien die hoofstukPunjabi Standard Bible20 ਹਾਂ ਭਾਈ, ਪ੍ਰਭੂ ਵਿੱਚ ਮੈਨੂੰ ਤੇਰੇ ਤੋਂ ਲਾਭ ਮਿਲੇ; ਮਸੀਹ ਵਿੱਚ ਮੇਰੇ ਮਨ ਨੂੰ ਤਾਜ਼ਾ ਕਰ। Sien die hoofstuk |