Aanlyn Bybel

- Advertensies -




ਗਿਣਤੀ 26:5 - ਪਵਿੱਤਰ ਬਾਈਬਲ

5 ਇਹ ਰਊਬੇਨ ਦੇ ਪਰਿਵਾਰ ਦੇ ਲੋਕ ਹਨ। (ਰਊਬੇਨ ਇਸਰਾਏਲ) ਦਾ ਪਹਿਲੋਠਾ ਪੁੱਤਰ ਸੀ। ਪਰਿਵਾਰ ਸਨ: ਹਨੋਕ – ਹਨੋਕੀਆ ਪਰਿਵਾਰ। ਪੱਲੂ – ਪੱਲੂਆ ਪਰਿਵਾਰ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

5 ਰਊਬੇਨ ਇਸਰਾਏਲ ਦਾ ਪਲੋਠਾ। ਰਊਬੇਨ ਦੇ ਪੁੱਤ੍ਰ,– ਹਨੋਕ ਤੋਂ ਹਨੋਕੀਆਂ ਦਾ ਟੱਬਰ, ਪੱਲੂ ਤੋਂ ਪੱਲੂਆਂ ਦਾ ਟੱਬਰ, ਹਸਰੋਣ ਤੋਂ ਹੱਸਰੋਣੀਆਂ ਦਾ ਟੱਬਰ,

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

5 ਰਊਬੇਨ ਇਸਰਾਏਲ ਦਾ ਪਹਿਲੌਠਾ। ਰਊਬੇਨ ਦੇ ਪੁੱਤਰ, ਹਨੋਕ ਤੋਂ ਹਨੋਕੀਆਂ ਦਾ ਪਰਿਵਾਰ, ਪੱਲੂ ਤੋਂ ਪੱਲੂਆਂ ਦਾ ਪਰਿਵਾਰ, ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ,

Sien die hoofstuk Kopieer




ਗਿਣਤੀ 26:5

Volg ons:

Advertensies


Advertensies