ਮੀਕਾਹ 2:6 - ਪਵਿੱਤਰ ਬਾਈਬਲ6 ਲੋਕ ਕਹਿੰਦੇ ਹਨ, “ਸਾਡੇ ਕੋਲ ਪ੍ਰਚਾਰ ਨਾ ਕਰੋ ਸਾਡੇ ਲਈ ਬੁਰੇ ਵਾਕ ਨਾ ਆਖ ਸਾਡਾ ਕੁਝ ਨਹੀਂ ਵਿਗੜ੍ਹੇਗਾ।” Sien die hoofstukਪਵਿੱਤਰ ਬਾਈਬਲ O.V. Bible (BSI)6 ਪਰਚਾਰ ਨਾ ਕਰੋ, ਓਹ ਇਉਂ ਪਰਚਾਰ ਕਰਦੇ ਹਨ, ਓਹ ਏਹਨਾਂ ਗੱਲਾਂ ਦਾ ਪਰਚਾਰ ਨਾ ਕਰਨਗੇ, ਓਹਨਾਂ ਦੀ ਨਿੰਦਿਆ ਮੁੱਕਦੀ ਹੀ ਨਹੀਂ। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਉਹ ਇਹ ਭਵਿੱਖਬਾਣੀ ਕਰਦੇ ਹਨ ਕਿ ਭਵਿੱਖਬਾਣੀ ਨਾ ਕਰੋ, ਇਹਨਾਂ ਗੱਲਾਂ ਬਾਰੇ ਭਵਿੱਖਬਾਣੀ ਨਾ ਕਰੋ, ਸਾਡੇ ਉੱਤੇ ਇਹ ਅਪਮਾਨ ਨਹੀਂ ਆਵੇਗਾ। Sien die hoofstuk |