ਲੇਵੀਆਂ 27:20 - ਪਵਿੱਤਰ ਬਾਈਬਲ20 ਜੇ ਉਹ ਖੇਤ ਨੂੰ ਵਾਪਸ ਨਹੀਂ ਖਰੀਦਦਾ ਪਰ ਇਸ ਨੂੰ ਕਿਸੇ ਹੋਰ ਆਦਮੀ ਨੂੰ ਵੇਚ ਦਿੰਦਾ ਹੈ, ਤਾਂ ਇਸਦਾ ਅਸਲੀ ਮਾਲਕ ਇਸ ਨੂੰ ਵਾਪਸ ਨਹੀਂ ਖਰੀਦ ਸੱਕਦਾ। Sien die hoofstukਪਵਿੱਤਰ ਬਾਈਬਲ O.V. Bible (BSI)20 ਅਤੇ ਜੇ ਉਹ ਉਸ ਪੈਲੀ ਨੂੰ ਮੋੜਨਾ ਨਾ ਚਾਹੇ ਯਾ ਜੇ ਉਹ ਪੈਲੀ ਉਸ ਨੇ ਕਿਸੇ ਹੋਰ ਮਨੁੱਖ ਕੋਲ ਵੇਚ ਸੁੱਟੀ ਹੋਵੇ ਤਾਂ ਉਹ ਫੇਰ ਕਦੀ ਮੋੜੀ ਨਾ ਜਾਏ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ20 ਪਰ ਜੇਕਰ ਉਹ ਉਸ ਖੇਤ ਨੂੰ ਛੁਡਾਉਣਾ ਨਾ ਚਾਹੇ ਜਾਂ ਉਸ ਨੇ ਉਹ ਖੇਤ ਕਿਸੇ ਹੋਰ ਮਨੁੱਖ ਨੂੰ ਵੇਚ ਦਿੱਤਾ ਹੋਵੇ ਤਾਂ ਉਹ ਖੇਤ ਫੇਰ ਕਦੇ ਨਾ ਛੁਡਾਇਆ ਜਾਵੇ। Sien die hoofstuk |