Aanlyn Bybel

- Advertensies -




ਲੇਵੀਆਂ 25:39 - ਪਵਿੱਤਰ ਬਾਈਬਲ

39 “ਹੋ ਸੱਕਦਾ ਹੈ ਕਿ ਤੁਹਾਡੇ ਆਪਣੇ ਦੇਸ਼ ਦਾ ਕੋਈ ਬੰਦਾ ਇੰਨਾ ਗਰੀਬ ਹੋ ਜਾਵੇ ਕਿ ਉਹ ਤੁਹਾਨੂੰ ਆਪਣੇ-ਆਪ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ। ਤੁਹਾਨੂੰ ਉਸ ਕੋਲੋਂ ਗੁਲਾਮ ਵਰਗਾ ਕੰਮ ਨਹੀਂ ਲੈਣਾ ਚਾਹੀਦਾ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

39 ਅਤੇ ਜੇ ਤੇਰਾ ਭਰਾ ਤੇਰੇ ਕੋਲੋਂ ਕੰਗਾਲ ਹੋ ਜਾਏ ਅਤੇ ਤੇਰੇ ਪਾਸ ਵਿੱਕ ਜਾਏ ਤਾਂ ਤੂੰ ਉਸ ਕੋਲੋਂ ਦਾਸ ਜਿਹੀ ਟਹਿਲ ਨਾ ਕਰਵਾਵੀਂ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

39 ਜੇਕਰ ਤੁਹਾਡੇ ਵਿੱਚ ਤੁਹਾਡਾ ਕੋਈ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਆਪ ਨੂੰ ਤੇਰੇ ਹੱਥ ਵੇਚ ਦੇਵੇ ਤਾਂ ਤੂੰ ਉਸ ਤੋਂ ਦਾਸ ਵਰਗੀ ਸੇਵਾ ਨਾ ਕਰਵਾਈਂ।

Sien die hoofstuk Kopieer




ਲੇਵੀਆਂ 25:39

Volg ons:

Advertensies


Advertensies