Aanlyn Bybel

- Advertensies -




ਲੇਵੀਆਂ 25:30 - ਪਵਿੱਤਰ ਬਾਈਬਲ

30 ਪਰ ਜੇਕਰ ਉਹ ਪੂਰਾ ਸਾਲ ਬੀਤਣ ਤੋਂ ਪਹਿਲਾਂ ਮਕਾਨ ਨੂੰ ਵਾਪਸ ਨਹੀਂ ਖਰੀਦਦਾ, ਤਾਂ ਕੰਧਾਂ ਨਾਲ ਘਿਰੇ ਸ਼ਹਿਰੀ ਇਲਾਕੇ ਵਿੱਚਲਾ ਇਹ ਮਕਾਨ, ਹਮੇਸ਼ਾ ਲਈ ਉਸਦਾ ਅਤੇ ਉਸ ਦੇ ਉੱਤਰਾਧਿਕਾਰੀਆਂ ਦਾ ਹੋ ਜਾਵੇਗਾ ਜਿਸਨੇ ਇਸ ਨੂੰ ਖਰੀਦਿਆ ਸੀ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

30 ਅਤੇ ਜੇ ਕਦੀ ਉਹ ਇੱਕ ਪੂਰੇ ਵਰਹੇ ਦੇ ਵੇਲੇ ਤਾਈਂ ਉਹ ਮੋੜਿਆ ਨਾ ਜਾਏ ਤਦ ਉਹ ਘਰ ਜੋ ਪੱਕੇ ਸ਼ਹਿਰ ਵਿੱਚ ਹੈ ਜਿਸ ਨੇ ਮੁੱਲ ਲਿਆ ਹੈ ਉਸੇ ਦਾ ਉਸ ਦੀਆਂ ਪੀੜ੍ਹੀਆਂ ਤੋੜੀ ਠਹਿਰਾਇਆ ਜਾਵੇ, ਉਹ ਅਨੰਦ ਦੇ ਵਿੱਚ ਛੱਡਿਆ ਨਾ ਜਾਵੇ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

30 ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ।

Sien die hoofstuk Kopieer




ਲੇਵੀਆਂ 25:30

Volg ons:

Advertensies


Advertensies