Aanlyn Bybel

- Advertensies -




ਲੇਵੀਆਂ 22:11 - ਪਵਿੱਤਰ ਬਾਈਬਲ

11 ਪਰ ਜੇ ਕੋਈ ਜਾਜਕ ਆਪਣੇ ਪੈਸੇ ਨਾਲ ਕਿਸੇ ਨੂੰ ਗੁਲਾਮ ਵਜੋਂ ਖਰੀਦੇ, ਉਹ ਗੁਲਾਮ ਪਵਿੱਤਰ ਭੋਜਨ ਖਾ ਸੱਕਦਾ ਹੈ। ਜਾਜਕ ਦੇ ਘਰ ਵਿੱਚ ਪੈਦਾ ਹੋਏ ਗੁਲਾਮ ਵੀ ਉਹ ਭੋਜਨ ਖਾ ਸੱਕਦੇ ਹਨ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

11 ਪਰ ਜੇ ਕਦੀ ਜਾਜਕ ਕਿਸੇ ਪ੍ਰਾਣੀ ਨੂੰ ਆਪਣੀ ਰੋਕੜ ਨਾਲ ਮੁੱਲ ਲਵੇ ਤਾਂ ਉਹ ਉਸ ਤੋਂ ਖਾਏ ਅਤੇ ਉਹ ਭੀ ਜੋ ਉਸ ਦੇ ਘਰ ਵਿੱਚ ਜੰਮਿਆਂ ਹੋਵੇ, ਉਹ ਉਸ ਦੇ ਭੋਜਨ ਤੋਂ ਖਾਣ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

11 ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ।

Sien die hoofstuk Kopieer




ਲੇਵੀਆਂ 22:11

Volg ons:

Advertensies


Advertensies