ਲੇਵੀਆਂ 15:25 - ਪਵਿੱਤਰ ਬਾਈਬਲ25 “ਜੇ ਕਿਸੇ ਔਰਤ ਨੂੰ ਬਹੁਤ ਦਿਨ ਲਈ ਖੂਨ ਪੈਂਦਾ ਹੈ, ਆਪਣੇ ਮਾਹਵਾਰੀ ਸਮੇਂ ਤੋਂ ਬਿਨਾ, ਜਾਂ ਜੇ ਉਸ ਨੂੰ ਮਾਹਵਾਰੀ ਦੇ ਸਮੇਂ ਤੋਂ ਵੱਧ ਖੂਨ ਪੈਂਦਾ ਹੈ, ਤਾਂ ਉਹ ਮਾਹਵਾਰੀ ਸਮੇਂ ਵਾਂਗ ਹੀ ਪਲੀਤ ਹੋਵੇਗੀ। Sien die hoofstukਪਵਿੱਤਰ ਬਾਈਬਲ O.V. Bible (BSI)25 ਅਤੇ ਜੇ ਕਦੇ ਕਿਸੇ ਤੀਵੀਂ ਨੂੰ ਉਸ ਦੇ ਵੱਖਰੇ ਹੋਣ ਦੇ ਦਿਨਾਂ ਤੋਂ ਵੱਧ, ਲਹੂ ਦਾ ਪ੍ਰਮੇਹ ਕਈ ਦਿਨ ਤੋੜੀ ਵਗੇ, ਯਾ ਜੇ ਉਹ ਉਸ ਤੋਂ ਵੱਖਰੀ ਹੋਣ ਦੇ ਵੇਲੇ ਸਿਰ ਤੋਂ ਵੱਧ ਜਾਏ ਤਾਂ ਉਸ ਦੀ ਅਸ਼ੁੱਧਤਾਈ ਦੇ ਪ੍ਰਮੇਹ ਦੇ ਦਿਨ ਅਜੇਹੇ ਹੋਣ ਜੇਹੇ ਉਸ ਦੇ ਵੱਖਰੇ ਹੋਣ ਦੇ ਦਿਨ ਸਨ, ਉਹ ਅਸ਼ੁੱਧ ਰਹੇ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ25 ਜੇਕਰ ਕਿਸੇ ਇਸਤਰੀ ਨੂੰ ਉਸ ਦੀ ਮਾਹਵਾਰੀ ਦੇ ਦਿਨਾਂ ਤੋਂ ਇਲਾਵਾ ਜਾਂ ਮਾਹਵਾਰੀ ਦੇ ਨਿਯੁਕਤ ਦਿਨਾਂ ਤੋਂ ਵੱਧ ਸਮੇਂ ਤੱਕ ਲਹੂ ਵੱਗਦਾ ਰਹੇ, ਤਾਂ ਜਦ ਤੱਕ ਉਹ ਅਜਿਹੀ ਹਾਲਤ ਵਿੱਚ ਰਹੇ ਤਦ ਤੱਕ ਉਹ ਅਸ਼ੁੱਧ ਰਹੇ। Sien die hoofstuk |