ਲੇਵੀਆਂ 14:32 - ਪਵਿੱਤਰ ਬਾਈਬਲ32 ਇਹ ਨੇਮ ਉਨ੍ਹਾਂ ਲੋਕਾਂ ਲਈ ਹਨ ਜਿਹੜੇ ਆਪਣੇ ਚਮੜੀ ਦੇ ਰੋਗਾਂ ਤੋਂ ਰਾਜੀ ਹੋਏ ਹਨ ਪਰ ਪਾਕ ਹੋਣ ਲਈ ਬਲੀਆਂ ਦੇਣ ਦੇ ਸਮਰਥ ਨਹੀਂ ਹਨ। Sien die hoofstukਪਵਿੱਤਰ ਬਾਈਬਲ O.V. Bible (BSI)32 ਉਸ ਦੇ ਲਈ ਜਿਸ ਦੇ ਵਿੱਚ ਕੋਹੜ ਦਾ ਰੋਗ ਹੈ ਅਤੇ ਜਿਸ ਦੇ ਹੱਥ ਵਿੱਚ ਸ਼ੁੱਧਤਾਈ ਦੀਆਂ ਵਸਤਾਂ ਨਹੀਂ ਆ ਸੱਕਦੀਆਂ, ਇਹ ਉਸ ਦੀ ਬਿਵਸਥਾ ਹੈ।। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ32 ਜਿਸ ਨੂੰ ਕੋੜ੍ਹ ਦਾ ਰੋਗ ਹੋਇਆ ਹੋਵੇ ਅਤੇ ਉਹ ਇਸ ਯੋਗ ਨਾ ਹੋਵੇ ਕਿ ਉਹ ਸ਼ੁੱਧਤਾਈ ਦੀਆਂ ਵਸਤੂਆਂ ਨੂੰ ਲਿਆ ਸਕੇ, ਉਸ ਦੇ ਲਈ ਇਹੋ ਬਿਵਸਥਾ ਹੈ। Sien die hoofstuk |