Aanlyn Bybel

- Advertensies -




ਲੇਵੀਆਂ 13:56 - ਪਵਿੱਤਰ ਬਾਈਬਲ

56 “ਪਰ ਜੇ ਜਾਜਕ ਚਮੜੇ ਜਾਂ ਕੱਪੜੇ ਦੇ ਉਸ ਟੁਕੜੇ ਦਾ ਨਿਰੀਖਣ ਕਰਦਾ ਹੈ, ਅਤੇ ਫ਼ਫ਼ੂੰਦੀ ਮਧਮ ਪੈ ਗਈ ਹੋਵੇ, ਤਾਂ ਜਾਜਕ ਨੂੰ ਚਮੜੇ ਜਾਂ ਕੱਪੜੇ ਤੋਂ ਉਸ ਫ਼ਫ਼ੂੰਦੀ ਨੂੰ ਪਾੜ ਦੇਣਾ ਚਾਹੀਦਾ ਹੈ। ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਕੱਪੜਾ ਉਣਿਆ ਹੋਇਆ ਹੈ ਜਾਂ ਬੁਣਿਆ ਹੋਇਆ ਹੈ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

56 ਅਤੇ ਜੇ ਜਾਜਕ ਵੇਖੇ ਅਤੇ ਵੇਖੇ, ਜੋ ਉਸ ਦੇ ਧੋਣ ਦੇ ਪਿੱਛੋਂ ਉਹ ਰੋਗ ਕੁਝ ਗੂੜ੍ਹਾ ਦਿੱਸੇ, ਤਾਂ ਉਹ ਉਸ ਲੀੜੇ ਵਿੱਚੋਂ, ਯਾ ਚੰਮ ਵਿੱਚੋਂ, ਯਾ ਤਾਣੀ ਵਿੱਚੋਂ, ਯਾ ਉੱਣਨੀ ਵਿੱਚੋਂ ਉਸ ਨੂੰ ਪਾੜ ਕੇ ਕੱਢੇ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

56 ਪਰ ਜੇਕਰ ਜਾਜਕ ਵੇਖੇ ਅਤੇ ਵੇਖੋ, ਉਸ ਨੂੰ ਧੋਣ ਤੋਂ ਬਾਅਦ ਉਹ ਰੋਗ ਕੁਝ ਫਿੱਕਾ ਪੈ ਗਿਆ ਹੋਵੇ ਤਾਂ ਉਹ ਉਸ ਕੱਪੜੇ ਵਿੱਚੋਂ, ਭਾਵੇਂ ਤਾਣੀ ਭਾਵੇਂ ਉੱਣਨੀ ਵਿੱਚੋਂ, ਜਾਂ ਚਮੜੀ ਵਿੱਚੋਂ ਪਾੜ ਕੇ ਉਸ ਨੂੰ ਕੱਢੇ,

Sien die hoofstuk Kopieer




ਲੇਵੀਆਂ 13:56

Volg ons:

Advertensies


Advertensies