ਲੇਵੀਆਂ 13:39 - ਪਵਿੱਤਰ ਬਾਈਬਲ39 ਤਾਂ ਜਾਜਕ ਨੂੰ ਉਨ੍ਹਾਂ ਨੂੰ ਨਿਸ਼ਾਨਾਂ ਦਾ ਧਿਆਨ ਨਾਲ ਨਿਰੀਖਣ ਕਰਨਾ ਚਾਹੀਦਾ ਹੈ। ਜੇ ਉਸ ਬੰਦੇ ਦੀ ਚਮੜੀ ਉਤਲੇ ਨਿਸ਼ਾਨ ਮੱਧਮ ਜਿਹੇ ਚਿੱਟੇ ਹਨ, ਤਾਂ ਇਹ ਬਿਮਾਰੀ ਨੁਕਸਾਨ ਰਹਿਤ ਖਾਰਸ਼ ਹੀ ਹੈ ਅਤੇ ਉਹ ਬੰਦਾ ਪਾਕ ਹੈ। Sien die hoofstukਪਵਿੱਤਰ ਬਾਈਬਲ O.V. Bible (BSI)39 ਤਾਂ ਜਾਜਕ ਵੇਖ ਲਵੇ ਅਤੇ ਵੇਖੋ, ਜੇ ਉਨ੍ਹਾਂ ਦੇ ਸਰੀਰ ਦੇ ਚੰਮ ਵਿੱਚ ਜਿਹੜੀਆਂ ਬੱਗੀਆਂ ਥਾਵਾਂ ਹੋਣ ਕੁਝ ਗੂੜ੍ਹੀਆਂ ਦਿੱਸਣ ਤਾਂ ਉਹ ਇੱਕ ਡੱਬੀ ਥਾਂ ਹੈ ਜੋ ਚੰਮ ਵਿੱਚ ਹੁੰਦੀ ਹੈ, ਉਹ ਸ਼ੁੱਧ ਹੈ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ39 ਤਾਂ ਜਾਜਕ ਉਨ੍ਹਾਂ ਨੂੰ ਜਾਂਚੇ ਅਤੇ ਵੇਖੋ, ਜੇਕਰ ਉਨ੍ਹਾਂ ਦੀ ਚਮੜੀ ਵਿੱਚ ਉਹ ਦਾਗ ਘੱਟ ਚਿੱਟੇ ਹੋਣ ਤਾਂ ਉਹ ਚਮੜੀ ਵਿੱਚ ਹੋਇਆ ਇੱਕ ਸਧਾਰਨ ਦਾਗ ਹੀ ਹੈ, ਉਹ ਮਨੁੱਖ ਸ਼ੁੱਧ ਹੈ। Sien die hoofstuk |