ਲੇਵੀਆਂ 11:42 - ਪਵਿੱਤਰ ਬਾਈਬਲ42 ਤੁਹਾਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜਿਹੜੇ ਧਰਤੀ ਤੇ ਰੀਂਗਦੇ ਹਨ; ਉਹ ਜਿਹੜੇ ਆਪਣੇ ਢਿੱਡ ਭਾਰ ਰੀਂਗਦੇ ਹਨ, ਉਹ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੱਤਾਂ ਹੋਣ। ਇਹ ਜਾਨਵਰ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। Sien die hoofstukਪਵਿੱਤਰ ਬਾਈਬਲ O.V. Bible (BSI)42 ਜਿਹੜਾ ਢਿੱਡ ਪਰਨੇ ਘਿਸਰਦਾ ਹੈ ਅਤੇ ਜਿਹੜਾ ਚਹੁੰਵਾਂ ਪੈਰਾਂ ਨਾਲ ਤੁਰਦਾ ਹੈ ਅਤੇ ਜਿਹੜਾ ਸਭਨਾਂ ਘਿਸਰਨ ਵਾਲਿਆਂ ਵਿੱਚੋਂ ਜੋ ਧਰਤੀ ਉੱਤੇ ਘਿਸਰਦੇ ਹਨ, ਪੈਰ ਵਧਾਉਂਦਾ ਹੈ, ਉਨ੍ਹਾਂ ਤੋਂ ਤੁਸਾਂ ਨਾ ਖਾਣਾ ਕਿਉਂ ਜੋ ਓਹ ਮਾੜੇ ਹਨ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ42 ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਢਿੱਡ ਭਾਰ ਘਿਸਰਦੇ ਜਾਂ ਚਾਰ ਪੈਰਾਂ ਨਾਲ ਤੁਰਦੇ ਹਨ, ਜਾਂ ਜਿਨ੍ਹਾਂ ਦੇ ਵੱਧ ਪੈਰ ਹੁੰਦੇ ਹਨ, ਉਨ੍ਹਾਂ ਨੂੰ ਤੁਸੀਂ ਨਾ ਖਾਣਾ ਕਿਉਂ ਜੋ ਉਹ ਘਿਣਾਉਣੇ ਹਨ। Sien die hoofstuk |