Aanlyn Bybel

- Advertensies -




ਲੇਵੀਆਂ 11:21 - ਪਵਿੱਤਰ ਬਾਈਬਲ

21 ਪਰ ਤੁਸੀਂ ਉਨ੍ਹਾਂ ਜਾਨਵਰਾਂ ਨੂੰ ਖਾ ਸੱਕਦੇ ਹੋ ਜੇ ਉਨ੍ਹਾਂ ਦੇ ਪੈਰਾਂ ਦੇ ਉੱਪਰ ਵੱਲ ਜੋੜਾਂ ਵਾਲੀਆਂ ਲੱਤਾਂ ਹਨ ਤਾਂ ਜੋ ਉਹ ਉੱਛਲ ਸੱਕਦੇ ਹਨ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

21 ਤਾਂ ਵੀ ਸਭਨਾਂ ਉੱਡਣ ਵਾਲਿਆਂ ਵਿੱਚੋਂ ਜਿਹੜੇ ਚਹੁੰਵਾ ਪੈਰਾਂ ਨਾਲ ਚੱਲਦੇ ਹਨ ਅਤੇ ਧਰਤੀ ਉੱਤੇ ਟੱਪਣ ਲਈ ਪੈਰਾਂ ਦੇ ਉਤਾਂਹ ਜਿਨ੍ਹਾਂ ਦੀਆਂ ਲੱਤਾਂ ਹਨ ਤੁਸਾਂ ਇਹ ਖਾਣਾ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

21 ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।

Sien die hoofstuk Kopieer




ਲੇਵੀਆਂ 11:21

Volg ons:

Advertensies


Advertensies