ਵਿਰਲਾਪ 4:6 - ਪਵਿੱਤਰ ਬਾਈਬਲ6 ਮੇਰੇ ਲੋਕਾਂ ਦੀ ਧੀ (ਯਰੂਸ਼ਲਮ) ਦਾ ਪਾਪ ਬਹੁਤ ਵੱਡਾ ਸੀ! ਉਨ੍ਹਾਂ ਦਾ ਪਾਪ ਸਦੂਮ ਅਤੇ ਅਮੂਰਾਹ ਦੇ ਪਾਪਾਂ ਨਾਲੋਂ ਵੀ ਵੱਡੇਰਾ ਸੀ। ਸਦੂਮ ਅਤੇ ਅਮੂਰਾਹ ਅਚਾਨਕ ਹੀ ਤਬਾਹ ਹੋ ਗਏ ਸਨ। ਉਹ ਤਬਾਹੀ ਕਿਸੇ ਇਨਸਾਨੀ ਹੱਥ ਨੇ ਨਹੀਂ ਲਿਆਂਦੀ ਸੀ। Sien die hoofstukਪਵਿੱਤਰ ਬਾਈਬਲ O.V. Bible (BSI)6 ਮੇਰੀ ਪਰਜਾ ਦੀ ਧੀ ਦੀ ਬਦੀ ਸਦੂਮ ਦੇ ਪਾਪ ਨਾਲੋਂ ਵੱਡੀ ਹੈ, ਜਿਹੜਾ ਇੱਕ ਪਲ ਵਿੱਚ ਢਾਹਿਆ ਗਿਆ, ਭਾਵੇਂ ਉਹ ਦੇ ਉੱਤੇ ਕੋਈ ਹੱਥ ਨਹੀਂ ਪਾਇਆ ਗਿਆ। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ6 ਮੇਰੀ ਪਰਜਾ ਦੀ ਧੀ ਦੀ ਬੁਰਿਆਈ ਸਦੂਮ ਦੇ ਪਾਪ ਨਾਲੋਂ ਵੱਡੀ ਹੈ, ਜਿਹੜਾ ਬਿਨ੍ਹਾਂ ਕਿਸੇ ਦੇ ਹੱਥ ਲਾਏ ਇੱਕ ਪਲ ਵਿੱਚ ਢਾਹਿਆ ਗਿਆ। Sien die hoofstuk |