ਵਿਰਲਾਪ 4:11 - ਪਵਿੱਤਰ ਬਾਈਬਲ11 ਯਹੋਵਾਹ ਨੇ ਆਪਣਾ ਸਾਰਾ ਕਹਿਰ ਵਰਤਿਆ। ਉਸ ਨੇ ਆਪਣਾ ਸਾਰਾ ਕਹਿਰ ਉਲਦ੍ਦ ਦਿੱਤਾ। ਉਸ ਨੇ ਸੀਯੋਨ ਅੰਦਰ ਅੱਗ ਬਾਲੀ। ਉਸ ਅੱਗ ਨੇ ਸੀਯੋਨ ਨੂੰ ਨੀਹਾਂ ਤੱਕ ਸਾੜ ਦਿੱਤਾ। Sien die hoofstukਪਵਿੱਤਰ ਬਾਈਬਲ O.V. Bible (BSI)11 ਯਹੋਵਾਹ ਨੇ ਆਪਣਾ ਗੁੱਸਾ ਪੂਰਾ ਕੀਤਾ, ਉਸ ਨੇ ਆਪਣਾ ਤੇਜ਼ ਕ੍ਰੋਧ ਡੋਹਲ ਦਿੱਤਾ, ਅਤੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਹੜੀ ਉਹ ਦੀਆਂ ਨੀਹਾਂ ਨੂੰ ਖਾ ਗਈ। Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ11 ਯਹੋਵਾਹ ਨੇ ਆਪਣਾ ਪੂਰਾ ਕਹਿਰ ਪਰਗਟ ਕੀਤਾ, ਉਸ ਨੇ ਆਪਣਾ ਭੜਕਦਾ ਕ੍ਰੋਧ ਡੋਲ੍ਹ ਦਿੱਤਾ, ਉਸ ਨੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਸਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ। Sien die hoofstuk |