ਯਿਰਮਿਯਾਹ 16:3 - ਪਵਿੱਤਰ ਬਾਈਬਲ3 ਯਹੋਵਾਹ ਇਹ ਗੱਲਾਂ ਉਨ੍ਹਾਂ ਧੀਆਂ ਪੁੱਤਰਾਂ ਬਾਰੇ ਆਖਦਾ ਹੈ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਜੰਮਦੇ ਹਨ। ਅਤੇ ਯਹੋਵਾਹ ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬਾਰੇ ਇਹ ਆਖਦਾ ਹੈ: Sien die hoofstukਪਵਿੱਤਰ ਬਾਈਬਲ O.V. Bible (BSI)3 ਕਿਉਂ ਜੋ ਯਹੋਵਾਹ ਓਹਨਾਂ ਪੁੱਤ੍ਰਾਂ ਵਿਖੇ ਅਤੇ ਓਹਨਾਂ ਧੀਆਂ ਵਿਖੇ ਜਿਹੜੇ ਏਸ ਅਸਥਾਨ ਵਿੱਚ ਜੰਮੇ ਓਹਨਾਂ ਦੀਆਂ ਮਾਵਾਂ ਲਈ ਜਿਨ੍ਹਾਂ ਨੇ ਓਹਨਾਂ ਨੂੰ ਜਣਿਆ ਅਤੇ ਓਹਨਾਂ ਦੇ ਪੇਵਾਂ ਲਈ ਜਿਨ੍ਹਾਂ ਤੋਂ ਓਹ ਜੰਮੇ ਐਉਂ ਆਖਦਾ ਹੈ, Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ3 ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪਿਤਾਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ, Sien die hoofstuk |