ਅਫ਼ਸੁਸ 4:9 - ਪਵਿੱਤਰ ਬਾਈਬਲ9 ਜਦੋਂ ਇਹ ਆਖਦਾ ਹੈ, “ਉਹ ਉੱਚਾ ਗਿਆ,” ਇਸਦਾ ਕੀ ਅਰਥ ਹੈ? ਇਸਦਾ ਅਰਥ ਹੈ ਕਿ ਪਹਿਲਾਂ ਉਹ ਧਰਤੀ ਉੱਤੇ ਥੱਲੇ ਆਇਆ। Sien die hoofstukਪਵਿੱਤਰ ਬਾਈਬਲ O.V. Bible (BSI)9 ਹੁਣ ਇਸ ਗੱਲ ਦਾ ਭਈ ਉਹ ਚੜ੍ਹਿਆ ਇਸ ਤੋਂ ਬਿਨਾ ਹੋਰ ਕੀ ਭਾਵ ਹੈ ਜੋ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਉਤਰਿਆ ਵੀ ਸੀ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਉਹ ਉਤਾਹਾਂ ਚੜ੍ਹਿਆ, ਇਹ ਵੀ ਕਿ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਵੀ ਉਤਰਿਆ ਸੀ! Sien die hoofstukਪਵਿੱਤਰ ਬਾਈਬਲ (Revised Common Language North American Edition)9 “ਉਚਾਈਆਂ ਉੱਤੇ ਚੜ੍ਹ ਗਏ,” ਦਾ ਕੀ ਅਰਥ ਹੈ ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਪਤਾਲ ਵਿੱਚ ਗਏ । Sien die hoofstukਪੰਜਾਬੀ ਮੌਜੂਦਾ ਤਰਜਮਾ9 “ਉਹ ਚੜ੍ਹਿਆ” ਦਾ ਕੀ ਮਤਲਬ ਹੈ, ਇਸ ਤੋਂ ਇਲਾਵਾ ਮਸੀਹ ਧਰਤੀ ਦੇ ਹੇਠਲੇ, ਥਾਵਾਂ ਵਿੱਚ ਵੀ ਉੱਤਰਿਆ ਸੀ? Sien die hoofstukPunjabi Standard Bible9 ਉਹ ਉਤਾਂਹ ਚੜ੍ਹਿਆ ਇਸ ਦਾ ਅਰਥ ਕੀ ਹੈ? ਇਹੋ ਕਿ ਉਹ ਧਰਤੀ ਦੇ ਹੇਠਲੇ ਹਿੱਸਿਆਂ ਵਿੱਚ ਵੀ ਉੱਤਰਿਆ; Sien die hoofstuk |