Aanlyn Bybel

- Advertensies -




ਅਫ਼ਸੁਸ 3:1 - ਪਵਿੱਤਰ ਬਾਈਬਲ

1 ਇਉਂ, ਮੈਂ, ਪੌਲੁਸ, ਮਸੀਹ ਯਿਸੂ ਦਾ ਇੱਕ ਕੈਦੀ ਹਾਂ। ਮੈਂ ਤੁਹਾਡੇ ਲੋਕਾਂ ਲਈ, ਜਿਹੜੇ ਯਹੂਦੀ ਨਹੀਂ ਹਨ, ਇੱਕ ਕੈਦੀ ਹਾਂ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

1 ਇਸ ਕਾਰਨ ਮੈਂ ਪੌਲੁਸ ਜੋ ਤੁਸਾਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਇਸ ਕਾਰਨ ਮੈਂ ਪੌਲੁਸ, ਜੋ ਤੁਸੀਂ ਪਰਾਈਆਂ ਕੌਮਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ।

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

1 ਇਸ ਕਾਰਨ ਮੈਂ ਪੌਲੁਸ, ਤੁਹਾਡੇ ਲਈ ਜਿਹੜੇ ਪਰਾਈਆਂ ਕੌਮਾਂ ਹੋ, ਮਸੀਹ ਯਿਸੂ ਦਾ ਕੈਦੀ ਹਾਂ । ਇਸੇ ਲਈ ਮੈਂ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ।

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

1 ਇਸ ਕਾਰਨ ਕਰਕੇ ਮੈਂ, ਪੌਲੁਸ, ਤੁਹਾਡੇ ਲਈ ਗ਼ੈਰ-ਯਹੂਦੀਆਂ ਲਈ ਮਸੀਹ ਯਿਸ਼ੂ ਦਾ ਕੈਦੀ ਹਾਂ।

Sien die hoofstuk Kopieer

Punjabi Standard Bible

1 ਇਸੇ ਕਾਰਨ ਮੈਂ ਪੌਲੁਸ ਤੁਹਾਡੇ ਪਰਾਈਆਂ ਕੌਮਾਂ ਦੇ ਨਮਿੱਤ ਮਸੀਹ ਯਿਸੂ ਦਾ ਕੈਦੀ ਹਾਂ,

Sien die hoofstuk Kopieer




ਅਫ਼ਸੁਸ 3:1

Volg ons:

Advertensies


Advertensies