ਕੁਲੁੱਸੈ 4:14 - ਪਵਿੱਤਰ ਬਾਈਬਲ14 ਦੇਮਾਸ ਅਤੇ ਸਾਡਾ ਪਿਆਰਾ ਮਿੱਤਰ ਵੈਦ ਲੂਕਾ, ਸ਼ੁਭਕਾਮਨਾਵਾਂ ਭੇਜਦਾ ਹੈ। Sien die hoofstukਪਵਿੱਤਰ ਬਾਈਬਲ O.V. Bible (BSI)14 ਲੂਕਾ ਪਿਆਰਾ ਵੈਦ ਅਤੇ ਤੇਮਾਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ14 ਲੂਕਾ ਪਿਆਰਾ ਵੈਦ ਅਤੇ ਦੇਮਾਸ ਤੁਹਾਡਾ ਹਾਲ ਚਾਲ ਪੁੱਛਦੇ ਹਨ। Sien die hoofstukਪਵਿੱਤਰ ਬਾਈਬਲ (Revised Common Language North American Edition)14 ਸਾਡਾ ਪਿਆਰਾ ਡਾਕਟਰ ਲੂਕਾ ਅਤੇ ਦੇਮਾਸ ਵੀ ਤੁਹਾਨੂੰ ਨਮਸਕਾਰ ਕਹਿੰਦੇ ਹਨ । Sien die hoofstukਪੰਜਾਬੀ ਮੌਜੂਦਾ ਤਰਜਮਾ14 ਸਾਡਾ ਪਿਆਰਾ ਮਿੱਤਰ ਲੂਕਸ, ਡਾਕਟਰ ਅਤੇ ਦੇਮਾਸ ਨਮਸਕਾਰ ਭੇਜਦਾ ਹੈ। Sien die hoofstukPunjabi Standard Bible14 ਪਿਆਰਾ ਵੈਦ ਲੂਕਾ ਅਤੇ ਦੇਮਾਸ ਤੁਹਾਨੂੰ ਸਲਾਮ ਕਹਿੰਦੇ ਹਨ। Sien die hoofstuk |