ਕੁਲੁੱਸੈ 3:23 - ਪਵਿੱਤਰ ਬਾਈਬਲ23 ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ। Sien die hoofstukਪਵਿੱਤਰ ਬਾਈਬਲ O.V. Bible (BSI)23 ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ23 ਜੋ ਕੁਝ ਤੁਸੀਂ ਕਰੋ ਸੋ ਮਨ ਲਗਾ ਕੇ ਪ੍ਰਭੂ ਦੇ ਲਈ ਕਰੋ, ਨਾ ਕਿ ਮਨੁੱਖਾਂ ਦੇ ਲਈ। Sien die hoofstukਪਵਿੱਤਰ ਬਾਈਬਲ (Revised Common Language North American Edition)23 ਜੋ ਕੁਝ ਵੀ ਤੁਸੀਂ ਕਰੋ, ਪੂਰਾ ਦਿਲ ਲਾ ਕੇ ਇਸ ਤਰ੍ਹਾਂ ਕਰੋ, ਜਿਵੇਂ ਤੁਸੀਂ ਪ੍ਰਭੂ ਦੇ ਲਈ ਕਰ ਰਹੇ ਹੋ ਨਾ ਕਿ ਮਨੁੱਖਾਂ ਦੇ ਲਈ । Sien die hoofstukਪੰਜਾਬੀ ਮੌਜੂਦਾ ਤਰਜਮਾ23 ਤੁਸੀਂ ਜੋ ਵੀ ਕਰਦੇ ਹੋ, ਇਸ ਉੱਤੇ ਪੂਰੇ ਦਿਲ ਨਾਲ ਕੰਮ ਕਰੋ, ਪ੍ਰਭੂ ਲਈ ਕੰਮ ਕਰਨਾ, ਨਾ ਕਿ ਮਨੁੱਖੀ ਮਾਲਕਾਂ ਲਈ, Sien die hoofstukPunjabi Standard Bible23 ਤੁਸੀਂ ਜੋ ਵੀ ਕਰੋ ਮਨ ਤੋਂ ਕਰੋ ਜਿਵੇਂ ਕਿ ਪ੍ਰਭੂ ਦੇ ਲਈ, ਨਾ ਕਿ ਮਨੁੱਖਾਂ ਦੇ ਲਈ। Sien die hoofstuk |