Aanlyn Bybel

- Advertensies -




ਕੁਲੁੱਸੈ 2:16 - ਪਵਿੱਤਰ ਬਾਈਬਲ

16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮੱਸਿਯਾ ਜਾਂ ਸਬਤ।

Sien die hoofstuk Kopieer

ਪਵਿੱਤਰ ਬਾਈਬਲ O.V. Bible (BSI)

16 ਇਸ ਲਈ ਖਾਣ ਪੀਣ ਯਾ ਤਿਉਹਾਰ ਯਾ ਅਮੱਸਿਆ ਯਾ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ

Sien die hoofstuk Kopieer

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

16 ਇਸ ਲਈ ਖਾਣ-ਪੀਣ, ਤਿਉਹਾਰ, ਅਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਗਲਤ ਦੋਸ਼ ਨਾ ਲਾਵੇ।

Sien die hoofstuk Kopieer

ਪਵਿੱਤਰ ਬਾਈਬਲ (Revised Common Language North American Edition)

16 ਇਸ ਲਈ ਹੁਣ ਕੋਈ ਤੁਹਾਡੇ ਉੱਤੇ ਖਾਣ-ਪੀਣ, ਕਿਸੇ ਤਿਉਹਾਰ ਦੇ ਮਨਾਉਣ, ਨਵੇਂ ਚੰਦ ਅਤੇ ਸਬਤ ਨੂੰ ਮੰਨਣ ਦੇ ਸੰਬੰਧ ਵਿੱਚ ਦੋਸ਼ ਨਾ ਲਾਵੇ ।

Sien die hoofstuk Kopieer

ਪੰਜਾਬੀ ਮੌਜੂਦਾ ਤਰਜਮਾ

16 ਇਸ ਲਈ ਕਿਸੇ ਨੂੰ ਤੁਹਾਡੇ ਦੁਆਰਾ ਖਾਣ-ਪੀਣ, ਜਾਂ ਕਿਸੇ ਧਾਰਮਿਕ ਤਿਉਹਾਰ, ਨਵੇਂ ਚੰਦਰਮਾ ਦੇ ਜਸ਼ਨ ਜਾਂ ਸਬਤ ਦੇ ਦਿਨ ਦੇ ਅਧਾਰ ਤੇ ਤੁਹਾਡਾ ਨਿਆਂ ਨਾ ਕਰਨ ਦਿਓ।

Sien die hoofstuk Kopieer

Punjabi Standard Bible

16 ਇਸ ਲਈ ਖਾਣ-ਪੀਣ ਜਾਂ ਤਿਉਹਾਰ ਜਾਂ ਨਵੇਂ ਚੰਦ ਜਾਂ ਸਬਤ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ।

Sien die hoofstuk Kopieer




ਕੁਲੁੱਸੈ 2:16

Volg ons:

Advertensies


Advertensies