2 ਯੋਹਨ 1:8 - ਪਵਿੱਤਰ ਬਾਈਬਲ8 ਹੁਸ਼ਿਆਰ ਰਹੋ। ਉਹ ਇਨਾਮ ਨਾ ਗਵਾਓ ਜਿਸ ਵਾਸਤੇ ਅਸੀਂ ਕੜੀ ਮਿਹਨਤ ਕੀਤੀ ਹੈ, ਤਾਂ ਜੋ ਤੁਹਾਨੂੰ ਪੂਰਾ ਇਨਾਮ ਦਿੱਤਾ ਜਾ ਸੱਕੇ। Sien die hoofstukਪਵਿੱਤਰ ਬਾਈਬਲ O.V. Bible (BSI)8 ਚੌਕਸ ਰਹੋ ਭਈ ਜਿਹੜੇ ਕੰਮ ਅਸਾਂ ਕੀਤੇ ਸੋ ਤੁਸੀਂ ਨਾ ਵਿਗਾੜੋ ਸਗੋਂ ਪੂਰਾ ਫਲ ਪਰਾਪਤ ਕਰੋ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ8 ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ। Sien die hoofstukਪਵਿੱਤਰ ਬਾਈਬਲ (Revised Common Language North American Edition)8 ਤੁਸੀਂ ਸੁਚੇਤ ਰਹੋ ਕਿ ਜੋ ਕੁਝ ਤੁਸੀਂ ਹੁਣ ਤੱਕ ਕੀਤਾ ਹੈ, ਉਸ ਨੂੰ ਗੁਆ ਨਾ ਬੈਠੋ ਸਗੋਂ ਤੁਸੀਂ ਆਪਣਾ ਪੂਰਾ ਇਨਾਮ ਪ੍ਰਾਪਤ ਕਰੋ । Sien die hoofstukਪੰਜਾਬੀ ਮੌਜੂਦਾ ਤਰਜਮਾ8 ਧਿਆਨ ਰੱਖੋ ਕਿ ਤੁਸੀਂ ਉਸ ਚੀਜ਼ ਨੂੰ ਨਾ ਗੁਆਓ ਜਿਸ ਲਈ ਅਸੀਂ ਕੰਮ ਕੀਤਾ ਹੈ, ਪਰ ਇਸਦਾ ਤੁਹਾਨੂੰ ਪੂਰਾ ਇਨਾਮ ਦਿੱਤਾ ਜਾ ਸਕਦਾ ਹੈ। Sien die hoofstukPunjabi Standard Bible8 ਆਪਣੇ ਵਿਖੇ ਸਚੇਤ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਹ ਗੁਆ ਬੈਠੋ ਜਿਸ ਦੇ ਲਈ ਅਸੀਂ ਮਿਹਨਤ ਕੀਤੀ ਸਗੋਂ ਤੁਸੀਂ ਪੂਰਾ ਪ੍ਰਤਿਫਲ ਪ੍ਰਾਪਤ ਕਰੋ। Sien die hoofstuk |