2 ਕੁਰਿੰਥੀ 1:10 - ਪਵਿੱਤਰ ਬਾਈਬਲ10 ਪਰਮੇਸ਼ੁਰ ਨੇ ਸਾਨੂੰ ਮੌਤ ਦੇ ਇਸ ਭਿਆਨਕ ਖਤਰੇ ਤੋਂ ਬਚਾਇਆ ਅਤੇ ਉਹ ਸਾਨੂੰ ਫ਼ੇਰ ਵੀ ਬਚਾਵੇਗਾ। Sien die hoofstukਪਵਿੱਤਰ ਬਾਈਬਲ O.V. Bible (BSI)10 ਜਿਹ ਨੇ ਸਾਨੂੰ ਇਹੋ ਜਿਹੀ ਡਾਢੀ ਮੌਤ ਤੋਂ ਛੁਡਾਇਆ ਹੈ ਅਤੇ ਛੁਡਾਵੇਗਾ ਜਿਹ ਦੇ ਉੱਤੇ ਅਸਾਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ10 ਜਿਸ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ ਅਤੇ ਛੁਡਾਵੇਗਾ, ਜਿਸ ਦੇ ਉੱਤੇ ਅਸੀਂ ਆਸ ਰੱਖੀ ਹੈ ਜੋ ਉਹ ਫੇਰ ਵੀ ਸਾਨੂੰ ਛੁਡਾਵੇਗਾ। Sien die hoofstukਪਵਿੱਤਰ ਬਾਈਬਲ (Revised Common Language North American Edition)10 ਉਹਨਾਂ ਨੇ ਹੀ ਸਾਨੂੰ ਉਸ ਭਿਆਨਕ ਮੌਤ ਤੋਂ ਬਚਾਇਆ ਅਤੇ ਫਿਰ ਬਚਾਉਣਗੇ । ਅਸੀਂ ਆਪਣੀ ਸਾਰੀ ਉਮੀਦ ਉਹਨਾਂ ਉੱਤੇ ਰੱਖੀ ਹੈ ਕਿ ਉਹ ਸਾਨੂੰ ਅੱਗੇ ਵੀ ਬਚਾਉਣਗੇ । Sien die hoofstukਪੰਜਾਬੀ ਮੌਜੂਦਾ ਤਰਜਮਾ10 ਪਰਮੇਸ਼ਵਰ ਨੇ ਸਾਨੂੰ ਇਹੋ ਜਿਹੀ ਭਿਆਨਕ ਮੌਤ ਤੋਂ ਛੁਡਾਇਆ, ਅਤੇ ਛੁਡਾਵੇਗਾ ਵੀ। ਕਿਉਂ ਜੋ ਉਸਦੇ ਉੱਪਰ ਅਸੀਂ ਆਪਣੀ ਆਸ ਰੱਖੀ ਹੈ ਉਹ ਫਿਰ ਸਾਨੂੰ ਛੁਡਾਵੇਗਾ। Sien die hoofstukPunjabi Standard Bible10 ਅਜਿਹੀ ਭਿਆਨਕ ਮੌਤ ਤੋਂ ਉਸੇ ਨੇ ਸਾਨੂੰ ਬਚਾਇਆ ਤੇ ਬਚਾਵੇਗਾ ਅਤੇ ਅਸੀਂ ਉਸੇ 'ਤੇ ਆਸ ਰੱਖੀ ਹੈ ਕਿ ਉਹ ਅੱਗੇ ਵੀ ਬਚਾਉਂਦਾ ਰਹੇਗਾ। Sien die hoofstuk |