1 ਥੱਸਲੁ 5:21 - ਪਵਿੱਤਰ ਬਾਈਬਲ21 ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ। Sien die hoofstukਪਵਿੱਤਰ ਬਾਈਬਲ O.V. Bible (BSI)21 ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ21 ਸਾਰੀਆਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜ੍ਹੀ ਰੱਖੋ। Sien die hoofstukਪਵਿੱਤਰ ਬਾਈਬਲ (Revised Common Language North American Edition)21 ਸਗੋਂ ਹਰ ਇੱਕ ਚੀਜ਼ ਨੂੰ ਪਰਖੋ ਅਤੇ ਜੋ ਕੁਝ ਭਲਾ ਹੋਵੇ ਉਸ ਨੂੰ ਰੱਖ ਲਵੋ । Sien die hoofstukਪੰਜਾਬੀ ਮੌਜੂਦਾ ਤਰਜਮਾ21 ਪਰ ਉਨ੍ਹਾਂ ਸਾਰਿਆਂ ਦੀ ਜਾਂਚ ਕਰੋ; ਖਰੀਆਂ ਨੂੰ ਫੜ੍ਹੀ ਰੱਖੋ। Sien die hoofstukPunjabi Standard Bible21 ਸਗੋਂ ਸਾਰੀਆਂ ਗੱਲਾਂ ਦੀ ਜਾਂਚ ਕਰੋ ਅਤੇ ਜੋ ਭਲੀਆਂ ਹਨ ਉਨ੍ਹਾਂ ਨੂੰ ਫੜੀ ਰੱਖੋ। Sien die hoofstuk |