੧ ਇਤਿਹਾਸ 1:9 - ਪਵਿੱਤਰ ਬਾਈਬਲ9 ਅਤੇ ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾ, ਰਅਮਾਹ, ਅਤੇ ਸਬਤਕਾ ਸਨ। ਅਤੇ ਰਅਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ। Sien die hoofstukਪਵਿੱਤਰ ਬਾਈਬਲ O.V. Bible (BSI)9 ਅਤੇ ਕੂਸ਼ ਦੇ ਪੁੱਤ੍ਰ, - ਸਬਾ ਤੇ ਹਵੀਲਾਹ ਤੇ ਸਬਤਾ ਤੇ ਰਅਮਾਹ ਤੇ ਸਬਤਕਾ ਅਤੇ ਰਅਮਾਹ ਦੇ ਪੁੱਤ੍ਰ, - ਸਬਾ ਤੇ ਦਦਾਨ Sien die hoofstukਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ9 ਕੂਸ਼ ਦੇ ਪੁੱਤਰ: ਸਬਾ, ਹਵੀਲਾਹ, ਸਬਤਾਹ, ਰਾਮਾਹ, ਸਬਤਕਾ। ਰਾਮਾਹ ਦੇ ਪੁੱਤਰ: ਸ਼ਬਾ ਅਤੇ ਦਦਾਨ। Sien die hoofstuk |