ਲੇਵੀਆਂ 27:7 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ7 ਅਤੇ ਜੇਕਰ ਉਸ ਦੀ ਉਮਰ ਸੱਠ ਸਾਲ ਜਾਂ ਉਸ ਤੋਂ ਉੱਪਰ ਹੋਵੇ, ਤਾਂ ਜੇਕਰ ਉਹ ਪੁਰਖ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪੰਦਰਾਂ ਸ਼ਕੇਲ ਅਤੇ ਇਸਤਰੀ ਹੋਵੇ ਤਾਂ ਦਸ ਸ਼ਕੇਲ ਹੋਵੇਗਾ। Sien die hoofstukਪਵਿੱਤਰ ਬਾਈਬਲ O.V. Bible (BSI)7 ਅਤੇ ਜੇ ਉਹ ਸੱਠਾਂ ਵਰਿਹਾਂ ਤੋਂ ਉੱਪਰ ਹੋਵੇ ਜੇ ਉਹ ਪੁਰਖ ਹੋਵੇ ਤਾਂ ਤੇਰਾ ਮੁੱਲ ਪੰਦ੍ਰਾਂ ਰੁਪਏ ਅਤੇ ਇਸਤ੍ਰੀ ਹੋਵੇ ਤਾਂ ਦਸ ਰੁਪਏ ਹੋਵੇ Sien die hoofstukਪਵਿੱਤਰ ਬਾਈਬਲ7 ਉਸ ਆਦਮੀ ਦੀ ਕੀਮਤ ਜਿਹੜਾ 60 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਹੈ, 15 ਸ਼ੈਕਲ ਹੈ। ਔਰਤ ਦੀ ਕੀਮਤ 10 ਸ਼ੈਕਲ ਹੈ। Sien die hoofstuk |