ਲੇਵੀਆਂ 13:41 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ41 ਅਤੇ ਜਿਸ ਦੇ ਸਿਰ ਦੇ ਅਗਲੇ ਹਿੱਸੇ ਦੇ ਵਾਲ਼ ਝੜ ਗਏ ਹੋਣ, ਤਾਂ ਉਹ ਮਨੁੱਖ ਮੱਥੇ ਤੋਂ ਗੰਜਾ ਤਾਂ ਹੈ, ਫੇਰ ਵੀ ਉਹ ਸ਼ੁੱਧ ਹੈ। Sien die hoofstukਪਵਿੱਤਰ ਬਾਈਬਲ O.V. Bible (BSI)41 ਅਤੇ ਜਿਸ ਦੇ ਵਾਲ ਆਪਣੇ ਸਿਰ ਦੇ ਉਸ ਥਾਂ ਤੋਂ ਲਹਿ ਪਏ ਹੋਣ, ਜੋ ਮੂੰਹ ਦੀ ਵੱਲ ਹੈ ਤਾਂ ਉਹ ਮੱਥੇ ਦਾ ਗੰਜਾ ਤਾਂ ਹੈ, ਤਾਂ ਵੀ ਸ਼ੁੱਧ ਹੈ Sien die hoofstukਪਵਿੱਤਰ ਬਾਈਬਲ41 ਹੋ ਸੱਕਦਾ ਹੈ ਕਿਸੇ ਬੰਦੇ ਦੇ ਮੱਥੇ ਦੇ ਵਾਲ ਝੜ ਜਾਣ। ਉਹ ਪਾਕ ਹੈ। ਇਹ ਸਿਰਫ਼ ਇੱਕ ਹੋਰ ਤਰ੍ਹਾਂ ਦਾ ਗੰਜਾਪਨ ਹੈ। Sien die hoofstuk |