ਵਿਰਲਾਪ 4:2 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ2 ਸੀਯੋਨ ਦੇ ਲਾਡਲੇ ਪੁੱਤਰ, ਜਿਹੜੇ ਸੋਨੇ ਦੇ ਤੁੱਲ ਸਨ, ਕਿਵੇਂ ਘੁਮਿਆਰ ਦੇ ਬਣਾਏ ਮਿੱਟੀ ਦੇ ਭਾਂਡਿਆਂ ਵਾਂਗੂੰ ਤੁੱਛ ਸਮਝੇ ਗਏ ਹਨ! Sien die hoofstukਪਵਿੱਤਰ ਬਾਈਬਲ O.V. Bible (BSI)2 ਸੀਯੋਨ ਦੇ ਲਾਡਲੇ ਪੁੱਤ੍ਰ ਜਿਹੜੇ ਸੋਨੇ ਦੇ ਤੁੱਲ ਹਨ, ਕਿਵੇਂ ਮਿੱਟੀ ਦੇ ਭਾਂਡਿਆਂ ਵਾਂਙੁ ਘੁਮਿਆਰ ਦੀ ਦਸਤਕਾਰੀ ਸਮਝੇ ਜਾਂਦੇ ਹਨ! Sien die hoofstukਪਵਿੱਤਰ ਬਾਈਬਲ2 ਸੀਯੋਨ ਦੇ ਲੋਕ ਬਹੁਤ ਮੁੱਲਵਾਨ ਸਨ। ਉਹ ਆਪਣੇ ਭਾਰ ਬਰਾਬਰ ਸੋਨੇ ਦੇ ਮੁੱਲਵਾਨ ਸਨ। ਪਰ ਹੁਣ ਦੁਸ਼ਮਣ ਉਨ੍ਹਾਂ ਨਾਲ ਮਿੱਟੀ ਦੇ ਪੁਰਾਣੇ ਬਰਤਨਾਂ ਵਾਂਗ ਸਲੂਕ ਕਰਦਾ ਹੈ। ਦੁਸ਼ਮਣ ਉਨ੍ਹਾਂ ਨਾਲ ਘੁਮਿਆਰ ਦੇ ਬਣਾਏ ਹੋਏ ਭਾਂਡਿਆਂ ਵਰਗਾ ਸਲੂਕ ਕਰਦਾ ਹੈ। Sien die hoofstuk |